ਸ਼ੂਦਰਾਂ ਦਾ ਪ੍ਰਾਚੀਨ ਇਤਿਹਾਸ

(ਆਰ.ਐੱਸ. ਸ਼ਰਮਾ (ਰਾਮ ਸ਼ਰਨ ਸ਼ਰਮਾ) ਪ੍ਰਾਚੀਨ ਭਾਰਤ, ਖਾਸ ਕਰਕੇ ਪੁਰਾਤਨ ਇਤਿਹਾਸ ਦੇ ਜਮਾਤੀ ਦ੍ਰਿਸ਼ਟੀਕੋਣ ਤੋਂ ਪ੍ਰਮੁੱਖ ਵਿਦਵਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਪੁਰਾਤਨ ਭਾਰਤ ਵਿੱਚ ਭਾਰਤੀ ਸਾਮੰਤਵਾਦ, ਰਾਜਨੀਤਿਕ ਚਿੰਤਨ ਅਤੇ ਸੰਸਥਾਵਾਂ, ਪੁਰਾਤਨ ਦੇ ਪਤਨ ‘ਤੇ ਵਿਦਵਤਾ ਭਰਪੂਰ ਪੁਸਤਕਾਂ ਲਿਖੀਆਂ ਹਨ। ਭਾਰਤ ਦੇ ਸ਼ਹਿਰ ਅਤੇ ਸ਼ੂਦਰਾਂ ਦਾ ਪ੍ਰਾਚੀਨ ਇਤਿਹਾਸ।