ਅੰਮ੍ਰਿਤਾ ਕਾਵਿ ਦਾ ਸੁਹਜ

ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀਆਂ ਸਾਰੀਆਂ ਕਾਵਿਧਾਰਾਵਾਂ ਦੇ ਹਾਣ ਦੀ ਸੀ, ਪਰ ਉਹ ਕਿਸੇ ਕਾਵਿਧਾਰਾ ਵਿਚ ਪੂਰੀ ਤਰ੍ਹਾਂ ਵਹੀ ਨਹੀਂ ਕਾਵਿਧਾਰਾ ਦਾ ਪ੍ਰਭਾਵ ਜਰੂਰ ਕਬੂਲਿਆ। ਪੰਜਾਬੀ ਦੇ ਨਾਰੀਕਾਵਿ ਦਾ ਅਰੰਭ ਤੇ ਵਿਕਾਸ ਵੀ ਅੰਮ੍ਰਿਤਾ ਦੇ ਹੱਥਾਂ ਵਿਚ ਹੋਇਆ।