ਆਪਣੇ ਬਾਰੇ

 

ਜੀਵਨ ਵੇਰਵਾ

ਨਾਮ : ਡਾ. ਕਰਮਜੀਤ ਸਿੰਘ

ਪਿਤਾ ਦਾ ਨਾਮ : ਸ਼੍ਰੀ ਪ੍ਰੀਤਮ ਸਿੰਘ (ਸਰਵਗਵਾਸੀ)

ਮਾਤਾ ਦਾ ਨਾਮ : ਸ਼੍ਰੀਮਤੀ ਰਤਨ ਕੌਰ

ਜਨਮ ਮਿਤੀ : ਮਾਰਚ 14, 1952

ਅਹੁਦਾ : ਸਾਬਕਾ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)

ਹੁਣ ਦਾ ਪਤਾ : ਵਾਰਡ-34, ਹਾਊਸ ਨੰਬਰ-48, ਜੋਤੀ ਨਿਵਾਸ, ਨਿਊ ਹਰੀ ਨਗਰ, ਹੁਸਿਆਰਪੁਰ-੧੪੬੦੦੧ (ਪੰਜਾਬ)

ਪੜ੍ਹਾਈ : ਬੀ. ਏ. ਆਨਰਜ, ਐਮ. ਏ. ਪੀਐਚ. ਡੀ਼

ਖੋਜ ਦਾ ਵਿਸ਼ਾ : ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ, 1980.

ਵਿਸ਼ੇਸ਼ਗਤਾ : ਕਾਵਿ ਸ਼ਾਸਤਰ ਅਤੇ ਲੋਕਧਾਰਾ (ਫੋਕਲੋਰ)

ਨੌਕਰੀ : ਅਡਹਾਕ ਲੈਕਚਰਾਰ, 4 ਸਾਲ (ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜਹੁਸ਼ਿਆਰਪੁਰ)

ਲੈਕਚਰਾਰ ਤੋਂ ਪ੍ਰੋਫੈਸਰ ਤਕ ੩੦ ਸਾਲ ੩ ਮਹੀਨੇ (ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀਕੁਰੂਕਸ਼ੇਤ, ਦਸੰਬਰ 7, 1981 ਤੋਂ 31 ਮਾਰਚ, 2012 ਤਕ

ਪ੍ਰਕਸ਼ਨਾਵਾਂ :

 1. ਗੁਰੂ ਅਰਜਨ ਬਾਣੀ ਵਿਚ ਸਰੋਦੀ ਅੰਸ਼ (1978) 

2. ਦੇਸ ਦੁਆਬਾ (1982)

3. ਧਰਤ ਦੋਆਬੇ ਦੀ (1985)

4. ਬੇਸੁਰਾ ਮੌਸਮ (1985)

5. ਮਿੱਟੀ ਦੀ ਮਹਿਕ (1989)

6. ਕੋਲਾਂ ਕੂਕਦੀਆਂ (1990)

7. ਮੋਰੀਂ ਰੁਣ ਝੁਣ ਲਾਇਆ (1990)

8. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)

9. ਰਜਨੀਸ਼ ਬੇਨਕਾਬ (ਪੰਜਾਬੀ, 2001)

10. ਰਜਨੀਸ਼ ਬੇਨਕਾਬ (ਹਿੰਦੀ, 2002)

11. ਲੋਕ ਗੀਤਾਂ ਦੀ ਪੈੜ੍ਹ (2002)

12. ਲੋਕ ਗੀਤਾਂ ਦੇ ਨਾਲ ਨਾਲ (2003, 2017)

13. ਕੂੰਜਾਂ ਪਰਦੇਸਣਾਂ (2005)

14. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006, 2017)

15. ਪੰਜਾਬੀ ਰੁਬਾਈ : ਨਿਕਾਸ ਤੇ ਵਿਕਾਸ (2009)

16. ਪੰਜਾਬੀ ਲੋਕਧਾਰਾ ਸਮੀਖਿਆ (2012)

17. ਹਰਿਭਜਨ ਸਿੰਘ ਰੈਣੂ ਕਾਵਿ  : ਸਰੋਕਾਰ ਅਤੇ ਸਿਧਾਂਤ (2013)

18. ਪੰਜਾਬੀ ਕਵਿਤਾ ਇਤਿਹਾਸਕ ਪਰਿਪੇਖ (2014)

19. ਪਾਲ ਕੌਰ ਦਾ ਰਚਨਾ ਸੰਸਾਰ (2016)

20. ਕਹਾਣੀ ਸੰਗ੍ਰਹਿ ਟਾਵਰਜ਼ – ਉੱਤਰ ਆਧੁਨਿਕ ਪਰਿਪੇਖ (2017)

21. ਹਰਿਆਣੇ ਦੇ ਪੰਜਾਬੀ ਲੋਕਗੀਤ (2018)

22.  ਕਾਲ਼ੇ ਵਰਕੇ : ਵਸਤੂ, ਬਿਰਤਾਂਤ ਤੇ ਸੰਰਚਨਾ (2018)

 ਬਚਿੱਆਂ/ਨਵਸਾਖਰਾਂ ਲਈ :

I. ਕਿਸੇ ਨੂੰ ਡੰਗਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)

II. ਪੰਜਾਬੀ ਲੋਕਗੀਤ (ਦੇਵਨਾਗਰੀ,1994)

III. . ਬੁਲ੍ਹੇ ਸ਼ਾਹ (2002)

IV. ਕੁਲਫੀ (ਸੁਜਾਨ ਸਿੰਘ 2009)

 

 ਮੇਰੇ ਖੋਜ ਵਿਦਿਆਰਥੀ

ਪੀਐਚ.ਡੀ. : 28 ਵਿਦਿਆਰਥੀ ਹੁਣ ਤਕ ਪੀਐਚ. ਡੀ. ਕਰ ਚੱਕੇ ਹਨ

ਐਮ. ਫਿਲ. : 120 ਐਮ ਫਿਲ ਦੇ ਵਿਦਿਆਰਥੀ ਹੁਣ ਤਕ ਐਮ ਫਿਲ ਦੀ ਡਿਗਰੀ ਲੈ ਚੁੱਕੇ ਹਨ

ਚੀਫ਼ ਐਡੀਟਰ : ਸਾਹਿਤ ਧਾਰਾ (ਤਿਮਾਹੀ) 10 ਸਾਲ ਤਕ

ਐਡੀਟਰ ਚਿਰਾਗ (ਬੋਰਡ ਵਿਚ) : 1997 ਤੋਂ

ਸਨਮਾਨ : ਸਾਹਿਤ ਸਭਾ ਦਸੂਹਾ ਵਲੋਂ ਦੋ ਵਾਰ ਮੁਜਰਮ ਦਸੂਹੀ ਐਵਾਰਡ, 1997

            ਹਰਿਆਣਾ ਸਾਹਿਤ ਅਕੈਡਮੀ ਵਲੋਂ  2003 ਵਿਚ ਲੋਕ ਗੀਤਾਂ ਦੀ ਪੈੜ ਨੂੰ 10000 ਦਾ ਇਨਾਮ

            ਭਾਰਤ ਐਕਸੇਲੈਂਸ ਅਵਾਰਡ ਆਫ ਫਰੈਂਡਸ਼ਿਪ ਫੋਰਮ ਆਫ ਇੰਡੀਆ, 2013

              ਹਰਿਆਣਾ ਸਾਹਿਤ ਅਕੈਡਮੀ ਵਲੋਂ ਹੀ ਇਕ ਲੱਖ ਦਾ ਭਾਈ ਸੰਤੋਖ ਸਿੰਘ ਅਵਾਰਡ, 2012

            ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਰਵਿੰਦਰ ਰਵੀ ਯਾਦਗਾਰੀ ਅਵਾਰਡ, 2013

           

 

BIO-DATA OF DR.KARAMJIT SINGH

 

 

Name : Dr. Karamjit Singh

 

Father`s name : Sh. Pritam Singh (Late)

 

Mother`s name : Smt. Rattan Kaur

 

Date of Birth : March14, 1952.                         

 

Designation : Professor Rtd. ex Chairman  Department of Panjabi, Kurukshetra University Kurukshetra (Haryana)

 

Present Home Address : Jyoti Niwas, Ward-34, H. N. 48, New Hari Nagar, Hoshiarpur-146001

 

Permanent Address:Village-Sajjan,P.O. Mand Pandher, Via-Garhdiwala, Dist. Hoshiarpur.

 

Qalification : M.A. B.A Honour, Ph.D.

 

Topic of Ph. D. research :  Panjabi Rubai Kav Da Sarvekhan Te Mulankan

 

Specialisation : Poitics & Folklore

 

Service : Under Gratuate (On adhoc basis) : 4 years. In D. A V. College Dasuya, Govt. College Tanda, Govt. College Bhatinda, Govt. College Roopnagar (Ropar), Govt. College Patti and Govt. College Hoshiarpur.

 

Post Gratuate : 30 years. In the Department of Panjabi Kurukshetra University Kurukshetra From 7 December, 1981 to 31 March 2012.

 

Books Published :

1. Guru Arjan Bani Vich Sarodi Ansh (1978)

2. Des Doaba (1982)