ਪੰਜਾਬੀ ਲੋਕਧਾਰਾ- ਲੇਖ

ਚਿਰਾਗ-74

ਚਿਰਾਗ ਪਹਿਲੀ ਬਾਰ 1992 ਵਿਚ ਛਪਿਆ ਤੇ ਉਸਤੋਂ ਬਾਅਦ ਹੁਣ ਤਕ ਲਗਾਤਾਰ ਛਪ ਰਿਹਾ ਹੈ। ਜਨਵਰੀ_ਜੂਨ 2010 ਇਸਦਾ ਦੁਖਾਂਤ ਸੰਨ ਸੰਤਾਲੀ ਵਿਸ਼ੇਸ਼ ਅੰਕ ਪਾਠਕਾਂ ਵਿਚ ਖੂਬ ਪੜ੍ਹਿਆ ਤੇ ਸਰਾਹਿਆ ਗਿਆ। ਮੁਖ ਸੰਪਾਦਕ ਹਰਭਜਨ ਸਿੰਘ ਹੁੰਦਲ ਦੇ ਨਾਲ ਡਾ. ਕਰਮਜੀਤ ਸਿੰਘ, ਸੁਰਜੀਤ ਗਿੱਲ ਸੁਲੱਖਣ ਸਰਹੱਦੀ, ਲਾਲ ਸਿੰਘ ਸੰਪਾਦਕੀ ਮੰਡਲ ਵਿਚ ਹਨ। ਜਰਨੈਲ ਸਿੰਘ ਕਹਾਣੀਕਾਰ ਕੈਨੇਡਾ ਦੀ ਪ੍ਰਤਿਨਿਧਤਾ ਕਰ ਰਿਹਾ ਹੈ।

ਚਿਰਾਗ-73

ਦੋ ਮਈ ਨੂੰ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਹੋਈ ਸੀ । ਕਾਫ਼ੀ ਦੇਰ ਪਹਿਲਾਂ ਤੋਂ ਹੀ ਸਰਗਰਮੀਆ ਤੇਜ਼ ਹੋ ਗਈਆਂ । ਇਹ ਚੋਣ ਕਿਸੇ ਚੀਫ਼ ਮਨਿਸਟਰ ਦੀ ਚੋਣ ਤੋਂ ਘੱਟ ਨਹੀਂ ਸੀ । ਇਸ ਲਈ ਸਮਝੌਤੇ ਦੇ ਯਤਨ ਆਰੰਭ ਹੋਏ । ਇਕ ਪਾਸੇ ਗਿੱਲ ਧੜਾ ਤੇ ਦੂਜੇ ਪਾਸੇ ਖੱਬੇ ਪੱਖੀ । ਗਿੱਲ ਧੜੇ ਨੇ ਸਮਝੌਤੇ ਦਾ ਇਕ ਮੁੱਦਾ ਰੱਖਿਆ ਕਿ ਸੁਰਜੀਤ ਪਾਤਰ ਨੂੰ ਪ੍ਰਧਾਨ ਦੇ ਤੌਰ ਤੇ ਪਰਵਾਨ ਕਰ ਲਿਆ ਜਾਵੇŽŽ

ਚਿਰਾਗ-69

ਨਾਜ਼ੁਕ ਪੈਰਾਂ ਨੇ ਲੱਭੇ ਨੇ ਲਹਿਰਾਂ ਦੇ ਪਰਛਾਵੇਂ। ਭੱਠੀ ਵਾਂਗੂੰ ਤਪੀਆਂ ਸਿਖ਼ਰ ਦੁਪਿਹਰਾਂ ਦੇ ਪਰਛਾਵੇਂ। ਸਿਦਕਾਂ ਤੇ ਸਚਾਈਆਂ ਖਾਤਰ ਹੱਸ ਜਿਨ੍ਹਾਂ ਨੇ ਪੀਤੇ ਮੀਰਾਂ ਤੇ ਸੁਕਰਾਤ ਦੇਣਗੇ ਜ਼ਿਹਰਾਂ ਦੇ ਸਿਰਨਾਵੇਂ। ਪੁਲਾਂ, ਬੇੜੀਆਂ, ਤੁਲਿਆਂ ਤਾਂ ਬਸ ਪਾਰ ਲਂਘਾਈ ਕਰਨੀ ਡੁੱਬ ਕੇ ਲੰਘਿਆਂ ਹੀ ਲੱਭਦੇ ਨੇ ਲਿਹਰਾਂ ਦੇ ਸਿਰਨਾਵੇਂ।

ਚਿਰਾਗ-70

ਕਹਾਣੀ ਪੰਜਾਬ ਅੰਕ 63_64 ਵਿਚ ਪਰਚੇ ਦੇ ਸੰਪਾਦਕ ਡਾ. ਕ੍ਰਾਂਤੀਪਾਲ ਨੇ ਪੰਜਾਬੀ ਨਾਵਲ ਬਾਰੇ ਬਹੁਤ ਸਾਰੇ ਨੁਕਤੇ ਉਠਾਏ ਹਨ ਤੇ ਪੰਜਾਬੀ ਨਾਵਲ ਦੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਨਾਵਲ ਬਾਰੇ ਉਸਦੇ ਸਾਰੇ ਹੀ ਕਥਨ ਸੰਵਾਦ ਰਚਾਉਣ ਵਾਲੇ ਹਨ। ਇਹ ਲੰਮਾ ਚੌੜਾ ਵਿਵਾਦ ਹੈ। ਕਿਸੇ ਸਮੇਂ ਇਸ ਗੱਲ ਤੇ ਵੀ ਸੰਵਾਦ ਰਚਾਵਾਂਗੇ, ਪਰੰਤੂ ਇਸ ਸਮੇਂ ਅਸੀਂ ਲੇਖ ਦੇ ਅੰਤਲੇ ਪੈਰਿਆਂ ਵਿਚ ਕਹੇ ਕੁਝ....

ਚਿਰਾਗ-43

ਜਦੋਂ ਸਾਮਰਾਜਵਾਦ ਆਪਣਾ ਪਾਸਾਰ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਸਥਾਨਕ ਸਭਿਆਚਾਰ ਨੂੰ ਤਬਾਹ ਕਰਨ ਜਾਂ ਫਿਰ ਉਸਨੂੰ ਆਪਣੇ ਅਨੁਸਾਰ ਢਾਲਣ ਲਈ ਪੂਰੀ ਵਾਹ ਲਾਉਂਦਾ ਹੈ। ਇਥੋਂ ਤਕ ਕਿ ਭਾਸ਼ਾ ਤੇ ਉਸਦੀ ਲਿਪੀ ਸਭ ਤੋਂ ਪਹਿਲਾਂ ਨਿਸ਼ਾਨੇ ਤੇ ਹੁੰਦੇ ਹਨ। ਜਦੋਂ ਸਾਮੀ ਸਭਿਆਚਾਰ ਨੇ ਹਮਲਾ ਬੋਲਿਆ ਤਾਂ ਉਸਦੀ ਰਾਜਨੀਤੀ ਇਹ ਸੀ ਕਿ ਸਥਨਕ ਭਾਸ਼ਾਵਾਂ ਨੂੰ ਤਾਂ ਅਪਣਾ ਲਿਆ ਜਾਵੇ...

ਚਿਰਾਗ-ਦੁਖਾਂਤ 47

ਚਿਰਾਗ ਪਹਿਲੀ ਬਾਰ 1992 ਵਿਚ ਛਪਿਆ ਤੇ ਉਸਤੋਂ ਬਾਅਦ ਹੁਣ ਤਕ ਲਗਾਤਾਰ ਛਪ ਰਿਹਾ ਹੈ। ਜਨਵਰੀ_ਜੂਨ 2010 ਇਸਦਾ ਦੁਖਾਂਤ ਸੰਨ ਸੰਤਾਲੀ ਵਿਸ਼ੇਸ਼ ਅੰਕ ਪਾਠਕਾਂ ਵਿਚ ਖੂਬ ਪੜ੍ਹਿਆ ਤੇ ਸਰਾਹਿਆ ਗਿਆ। ਮੁਖ ਸੰਪਾਦਕ ਹਰਭਜਨ ਸਿੰਘ ਹੁੰਦਲ ਦੇ ਨਾਲ ਡਾ. ਕਰਮਜੀਤ ਸਿੰਘ, ਸੁਰਜੀਤ ਗਿੱਲ ਸੁਲੱਖਣ ਸਰਹੱਦੀ, ਲਾਲ ਸਿੰਘ ਸੰਪਾਦਕੀ ਮੰਡਲ ਵਿਚ ਹਨ। ਜਰਨੈਲ ਸਿੰਘ ਕਹਾਣੀਕਾਰ ਕੈਨੇਡਾ ਦੀ ਪ੍ਰਤਿਨਿਧਤਾ ਕਰ ਰਿਹਾ ਹੈ।

ਚਿਰਾਗ਼ ਦਾ 103ਵਾਂ ਅੰਕ

ਇਸ ਵਾਰ ਦਾ ਕਵੀ : ਦਰਸ਼ਨ ਖਟਕੜ

ਚਿਰਾਗ਼ ਦਾ 100ਵਾਂ ਅਂਕ

ਅਕਤੂਬਰ ਇਨਕਲਾਬ ਦੇ 100ਵੇਂ ਸਾਲ ਨੂੰ, ਕੈਪੀਟਲ ਦੇ 150ਵੇਂ ਸਾਲ ਨੂੰ ਅਤੇ ਕਾਰਲ ਮਾਰਕਸ ਦੇ 200ਵੇਂ ਜਨਮ ਸਾਲ ਨੂੰ ਸਮਰਪਿਤ

ਚਿਰਾਗ਼ ਦਾ 101ਵਾਂ ਅੰਕ

ਲੇਖਕ ਨੇ ਮਾਰਕਸ ਬਾਰੇ ਪੇਸ਼ ਕੀਤੀਆਂ ਜਾਣ ਵਾਲੀਆਂ ਦਸ ਆਲੋਚਨਾਵਾਂ ਦਾ ਇਕ ਇਕ ਕਰਕੇ ਖੰਡਨ ਕਰਨ ਦੀ ਕੋਸ਼ਿਸ਼ ਕਿਤੀ ਹੈ।

ਚਿਰਾਗ਼ ਦਾ 102ਵਾਂ ਅੰਕ

ਮੇਰਾ ਤਾਂ ਮੰਨਣਾ ਹੈ ਕਿ ਹਰ ਸ਼ੋਸ਼ਿਤ ਹੋਏ ਵਿਅਕਤੀ ਨੂੰ ਅੰਬੇਡਕਰ ਪੜ੍ਹਨਾ ਚਾਹੀਦਾ ਹੈ ਅਤੇ ਹਰ ਦਲਿਤ ਨੂੰ ਮਾਰਕਸ ਪੜ੍ਹਨਾ ਚਾਹੀਦਾ ਹੈ। ਇਸ ਤਰ੍ਹਾਂ ਮਿਲ ਕੇ ਇਹ ਲੜਾਈ ਅੱਗੇ ਵੱਧ ਸਕਦੀ ਹੈ।

ਚਿਰਾਗ ਇੰਟਰਵਿਊ ਵਿਸ਼ੇਸ਼ ਅੰਕ....

ਚਿਰਾਗ਼ ਦੇ ਸੰਪਾਦਕੀ ਮੰਡਲ ਨੇ ਫੈਸਲਾ ਕੀਤਾ ਸੀ ਕਿ ਅੱਗੇ ਤੋਂ ਹਰ ਅੰਕ ਵਿਚ ਪੰਜਾਬੀ ਲੇਖਕਾਂ ਵਿਚੋਂ ਕਿਸੇ ਇੱਕ ਪ੍ਰਸਿੱਧ ਲੇਖਕ ਨਾਲ ਕੀਤਾ ਗਿਆ ਇੰਟਰਵਿਊ ਛਾਪਿਆ ਜਾਇਆ ਕਰੇ। ਇਹ ਕੰਮ ਫੀਲਡ ਵਰਕ ਦਾ ਸੀ। ਲੇਖਕ ਦੀ ਚੋਣ ਕਰਨੀ, ਉਸ ਕੋਲੋਂ ਵਕਤ ਲੈਣਾ, ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਬਣਾਉਣੀ ਤੇ ਟੇਪ ਰਿਕਾਰਡ ਕੀਤੀ ਗਈ ਇੰਟਰਵਿਊ ਦਾ ਉਤਾਰਾ ਕਰਨਾ।

ਫ਼ੈਜ਼ ਅੰਕ

ਫ਼ੈਜ਼ ਦੀ ਸ਼ਾਇਰੀ ਦਾ ਜ਼ਿਕਰ ਕਰਦਿਆਂ, ਅਚੇਤ ਹੀ ਉਹ ਸਾਰੀਆਂ ਘਟਨਾਵਾਂ, ਹਾਦਸਿਆਂ ਤੇ ਘੱਲੂ-ਘਾਰਿਆਂ ਦਾ ਜ਼ਿਕਰ ਸ਼ੁਰੂ ਹੋ ਜਾਣਾ ਕੁਦਰਤੀ ਹੈ, ਜਿਨ੍ਹਾਂ ਵਿਚ ਦੀ ਲੰਘਦਿਆਂ ਇਸਦੀ ਸਿਰਜਣਾ ਸੰਭਵ ਹੋਈ ਸੀ। ਸਮੇਂ ਦੀਆਂ ਪੇਸ਼ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਹੀ, ਸ਼ਖ਼ਸੀਅਤ ਦੀ ਬੁਲੰਦੀ ਤੇ ਅਜ਼ਮਤ ਪ੍ਰਕਾਸ਼ਮਾਨ ਹੁੰਦੀ ਹੈ। ਇਹਨਾਂ ਤੋਂ ਪਾਸਾ ਵੱਟਦਿਆਂ, ਜਾਂ ਇਹਨਾਂ ਨੂੰ ਅਣਡਿੱਠ ਕਰਨ ਨਾਲ, ਮਹਾਨ ਸਾਹਿਤ ਦੀ ਸਿਰਜਣਾ ਸੰਭਵ ਨਹੀਂ ਹੁੰਦੀ।

ਗ਼ਦਰ... ਵਿਸ਼ੇਸ਼ ਅੰਕ

ਗ਼ਦਰੀ ਯੋਧਿਆਂ ਨੇ ਬਗਾਵਤ ਦੇ ਅਰਥਾਂ ਵਿਚ ਤਬਦੀਲੀ ਕਰ ਦਿੱਤੀ। ਮਿਊਟਨੀ ਤੋਂ ਇਨਕਲਾਬ ਦੇ ਹਾਂ-ਵਾਚੀ ਅਰਥ ਗ਼ਦਰੀ ਯੋਧਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਅਥਾਂਹ ਕੁਰਬਾਨੀਆਂ ਨਾਲ਼ ਪ੍ਰਾਪਤ ਕਿਤੀ।

ਚਿਰਾਗ-੮੭

ਸੰਪਾਦਕੀ ਲੋਕਾਂ ਵਿਚ ਚੇਤਨਾ ਦੀ ਲਹਿਰ ਜਗਾ ਗਿਆ ਮੇਲਾ ਗ਼ਦਰ ਸ਼ਤਾਬਦੀ ਦਾ ਵੀਹਵੀਂ ਸਦੀ ਦੌਰਾਨ ਅੰਗ੍ਰੇਜ਼ੀ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਗਦਰ ਲਹਿਰ ਦੀ ਇਕ ਮਹੱਤਵਪੂਰਣ ਭੂਮਿਕਾ ਹੈ। ਹਕੂਮਤ ਵੱਲੋਂ ਇਸ ਭੂਮਿਕਾ ਨੂੰ ਸਦਾ ਹੀ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗ਼ਦਰ ਲਹਿਰ ਸਹੀ ਮਾਅਨਿਆਂ ਵਿਚ ਬਸਤੀਵਾਦ ਵਿਰੁੱਧ ਅੰਤਰਰਾਸ਼ਟਰੀ ਲਹਿਰ ਸੀ।.........

ਚਿਰਾਗ਼ ਹਬੀਬ ਜਾਲਿਬ ਅੰਕ

ਹਬੀਬ ਜਾਲਿਬ ਪੱਛਮੀ ਪੰਜਾਬ ਦਾ ਪ੍ਰਸਿੱਧ ਲੋਕ ਕਵੀ ਸੀ। ਉਹ ਉਰਦੂ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਲਿਖਦਾ ਸੀ। ਭਾਵੇਂ ਉਸ ਦੀ ਵਧੇਰੇ ਕਵਿਤਾ ਉਰਦੂ ਵਿਚ ਲਿਖੀ ਗਈ ਸੀ, ਪਰ ਉਸਨੇ ਕਾਫ਼ੀ ਸਾਰੀਆਂ ਕਵਿਤਾਵਾਂ ਪੰਜਾਬੀ ਵਿਚ ਵੀ ਲਿਖੀਆਂ। ਉਸ ਨੇ ਪੰਜਾਬੀ ਫ਼ਿਲਮਾਂ ਲਈ ਕਈ ਗੀਤ ਵੀ ਲਿਖੇ ਜੋ ਪਾਕਿਸਤਾਨ ਦੇ ਸੁਪ੍ਰਸਿੱਧ ਕਲਾਕਾਰਾਂ ਨੇ ਗਾਏ। ਉਸਨੂੰ ਇਹਨਾਂ ਗੀਤਾਂ ਕਾਰਨ ਵੱਡੇ ਪੁਰਸਕਾਰ ਪ੍ਰਾਪਤ ਹੋਏ, ਜਿਨ੍ਹਾਂ ਨੂੰ ਗ੍ਰੈਜੂਏਟ ਐਵਾਰਡ ਦਾ ਨਾਂ ਦਿੱਤਾ ਗਿਆ ਸੀ।

ਅਫ਼ਜ਼ਲ ਤੌਸੀਫ਼ ਅੰਕ

ਪ੍ਰਗਤੀਸ਼ੀਲ ਸਾਹਿਤ ਦੇ ਇਤਿਹਾਸ ਵਿਚ ਅਫ਼ਜ਼ਲ ਤੌਸੀਫ਼ ਬਹੁਤ ਹੀ ਉੱਚੇ ਸਥਾਨ ਦੀ ਹੱਕਦਾਰ ਹੈ। ਕਹਾਣੀ, ਨਾਵਲਿਟ, ਜੀਵਨੀ, ਰਾਜਸੀ ਤੇ ਸਮਾਜੀ ਮਸਲਿਆਂ ਉੱਤੇ ਆਧਾਰਿਤ ਲਿਖਤਾਂ ਅਤੇ ਕਾਲਮ-ਨਵੀਸੀ ਦੇ ਖੇਤਰ ਵਿਚ ਉਹਨਾਂ ਦੀਆਂ ਰਚਨਾਤਮਿਕ ਅਤੇ ਆਲੋਚਨਾਤਮਿਕ ਲਿਖਤਾਂ ਉੱਚੇ ਸਤਿਕਾਰ ਦੀਆਂ ਹੱਕਦਾਰ ਹਨ।

ਚਿਰਾਗ: ੮੮

1952 ਵਿਚ ਪਾਕਿਸਤਾਨ ਦੀ ਹਕੂਮਤ ਨੇ ਫੈਸਲਾ ਕੀਤਾ ਕਿ ਦੇਸ਼ ਦੀ ਰਾਜ ਭਾਸ਼ਾ ਉਰਦੂ ਹੋਵੇਗੀ। ਪੂਰਵੀ ਪਾਕਿਸਤਾਨ ਵਿਚ ਇਸ ਦਾ ਸਖ਼ਤ ਵਿਰੋਧ ਹੋਇਆ। ਅੰਦੋਲਨ ਐਨਾ ਭਖਿਆ ਕਿ 21 ਫਰਵਰੀ ਵਾਲੇ ਦਿਨ ਫੌਜ ਨੇ ਬੰਗਾਲੀ ਮਾਤ-ਭਾਸ਼ਾ ਦੇ ਹੱਕ ਵਿਚ ਵੱਡੇ ਇਕੱਠ ਉੱਪਰ ਗੋਲ਼ੀਆਂ ਚਲਾਈਆਂ ਜਿਨਾਂ ਵਿਚ ਅਨੇਕਾਂ ਲੋਕ ਸ਼ਹੀਦ ਹੋ ਗਏ।

ਪੰਜਾਬੀ ਲੇਖਕ ੮੨

ਪੰਜਾਬੀ ਲੇਖਕ ੮੨

ਚਿਰਾਗ਼ ਦਾ ਨਵਾਂ ਅੰਕ 94 ਹਾਜ਼ਿਰ ਹੈ

ਚਿਰਾਗ਼ ਦਾ ਨਵਾਂ ਅੰਕ 94 ਹਾਜ਼ਿਰ ਹੈ

ਚਿਰਾਗ਼ 95

ਸਦੀਆਂ ਤੋਂ ਭਾਰਤੀਆਂ ਨੇ ਸਾਮਰਾਜ ਵਿਰੋਧੀ ਅੰਦੋਲਨਾਂ ਤੋਂ ਸ਼ਕਤੀ ਹਾਸਲ ਕੀਤੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਆਤਮਸਾਤ ਕਰਦੇ ਹੋਏ ਅਗਾਂਹ ਵਧਣ ਦੀ ਲੋੜ ਹੈ। ਇਵੇਂ ਹੀ ਅੰਧਰਾਸ਼ਟਰਵਾਦ ਦੀ ਗ੍ਰਿਫਤ ਤੋਂ ਬਚਿਆ ਜਾ ਸਕਦਾ ਹੈ।

ਫੀਡਲ ਕਾਸਟਰੋ ਵਿਸ਼ਸ਼ ਅੰਕ

ਫੀਡਲ ਕਾਸਟਰੋ ਵਿਸ਼ਸ਼ ਅੰਕ

ਚਿਰਾਗ਼ 96

ਇਸ ਅੰਕ ਵਿਚ ਮੇਜਰ ਮਾਂਗਟ, ਸੁਸ਼ੀਲ ਦੁਸਾਂਝ, ਸਰਬਜੀਤ ਸਿੰਘ ਸੰਧੂ, ਪ੍ਰੋ. ਬਲਦੇਵ ਬੱਲੀ, ਡਾ. ਜੋਗਾ ਸਿੰਘ, ਡਾ. ਸਰਬਜੀਤ ਸਿੰਘ, ਹਰਪਿੰਦਰ ਰਾਣਾ, ਡਾ. ਸੁਖਪਾਲ ਸਿੰਘ ਥਿੰਦ, ਡਾ. ਅੰਬੇਡਕਰ, ਦੇਵਿੰਦਰ ਦੀਦਾਰ, ਸ਼ਾ.ਫ਼ਰੁਖ਼, ਅਫ਼ਜ਼ਲ ਤੌਸੀਫ਼ ਅਤੇ ਕੁਲਦੀਪ ਸਿੰਘ ਧੀਰ ਦੀਆਂ ਰਚਨਾਵਾਂ/ਲੇਖ/ਕਵਤਾਵਾਂ ਆਦਿ

ਚਿਰਾਗ਼ ਦਾ 110ਵਾਂ ਅੰਕ

ਇਸ ਬਾਰ ਅਸੀਂ ਸੰਪਾਦਕੀ ਦੀ ਥਾਂ ਪੇਰੀਆਰ ਬਾਰੇ ਇਕ ਖ਼ਾਸ ਜਾਣਕਾਰੀ ਦਿੱਤੀ ਹੈ। ਕਵਿਤਾ ਭਾਗ ਕਾਫ਼ੀ ਰੌਚਕ ਬਣ ਗਿਆ ਹੈ। ਇਸ ਬਾਰ ਦੇ ਕਵੀ ਦੇਵਿੰਦਰ ਸੈਫ਼ੀ ਦੀਆਂ ਕਵਿਤਾਵਾਂ ਵੱਡੇ ਵੱਡੇ ਫ਼ਿਲਾਸਫਰਾਂ ਨੂੰ ਮਾਂ ਦੇ ਸਿੱਧੇ ਸਾਦੇ ਸਵਾਲਾਂ ਸਾਹਮਣੇ ਕਰਦੀਆਂ ਹਨ ਜਿਨ੍ਹਾਂ ਦੇ ਜਵਾਬ ਦੇਣੇ ਏਨੇ ਸੌਖੇ ਨਹੀਂ।