ਪੰਜਾਬੀ ਲੋਕਧਾਰਾ- ਲੇਖ

ਭਾਈ ਸੰਤੋਖ ਸਿੰਘ ਦੀ ਕਹਾਣੀ -ਪ੍ਰਭਜੋਤ

1893 ਈ. ਵਿੱਚ ਸਿੰਘਾਪੁਰ ਵਿਖੇ ਸ. ਜਵਾਲਾ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਸੰਤੋਖ ਸਿੰਘ ਦਾ ਜਨਮ ਹੋਇਆ।

ਮਾਨਵਤਾ ਦਾ ਸੰਕਲਪ-ਰਾਜਵਿੰਦਰ ਜੀਤ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਸੰਦੇਸ਼ ਕਿਸੇ ਇੱਕ ਮਨੁੱਖ, ਧਰਮ, ਫ਼ਿਰਕੇ, ਇਲਾਕੇ, ਸੰਪਰਦਾ ਜਾਂ ਕਿਸੇ ਵਰਗ ਦੇ ਪੈਰੋਕਾਰਾਂ ਲਈ ਨਹੀਂ ਰਚਿਆ ਗਿਆ, ਸਗੋਂ ਇਹ ਤਾਂ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਮੁੱਚੀ ਮਨੁੱਖਤਾ ਦੇ ਉਧਾਰ ਦਾ ਇੱਕ ਕ੍ਰਾਂਤੀਕਾਰੀ ਯਤਨ ਹੈ।

ਵਰਿੰਦਰ ਵਾਲੀਆਂ ਦੀ ਕਥਾਕਾਰੀ-ਡਾ.ਨਰੇਸ਼

ਵਰਿੰਦਰ ਵਾਲੀਆ ਪੱਤਰਕਾਰੀ ਦੇ ਖੇਤਰ ਵਿਚ ਮਸਰੂਫ ਹੋਣ ਦੇ ਬਾਵਜੂਦ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਨਾਮ ਹੈ। ਸਾਹਿਤ ਵਿਧਾਵਾਂ ਵਿਚੋਂ ਨਿੱਕੀ ਕਹਾਣੀ ਉਸਦੀ ਸਾਹਿਤ ਸਿਰਜਣਾ ਦੀ ਰੁਚੀ ਬਣਦੀ ਹੈ।

ਕਾਲ਼ੀ ਮਿੱਟੀ-ਇੰਦਰਾ ਵਿਰਕ

ਮੋਹਨ ਕਾਹਲੋਂ ਦਾ ਨਾਵਲ ਕਾਲੀ ਮਿੱਟੀ ਪਹਿਲੀ ਵਾਰ ੧੯੮੬ ਈਸਵੀ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਉਸਨੇ ਮਹਾਂਰਾਸ਼ਟਰ ਦੇ ਇਲਾਕੇ ਵਿਚਲੇ ਵੰਧਿਆਚਲ ਪ੍ਰਦੇਸ਼ ਦੇ ਸਭਿਆਚਾਰਕ ਜੀਵਨ ਨੂੰ ਆਧਾਰ ਬਣਾਇਆ ਹੈ।

ਗੁਰੂ ਤੇਗ ਬਹਾਦਰ ਬਾਣੀ-ਡਾ.ਰਣਜੀਤ ਕੌਰ

ਸ਼ਬਦਾਵਲੀ ਦੇ ਪੱਖ ਤੋਂ... ਪਹਿਲੀ ਭਾਂਤ ਦੇ ਉਹ ਸ਼ਬਦ ਹਨ ਜੋ ਪੰਜਾਬੀ ਵਿੱਚ ਆਮ ਵਰਤੇ ਜਾਂਦੇ ਸਨ ਕਿਉਂਕਿ ਉਹ ਸ਼ਬਦ ਪੰਜਾਬੀ ਵਿੱਚ ਤਤਸਮ ਰੂਪ ਵਿੱਚ ਵਰਤੇ ਜਾਂਦੇ ਰਹੇ ਹਨ ਜਦੋਂ ਕਿ ਦੂਜੀ ਭਾਂਤ ਦੇ ਵੱਡੀ ਮਾਤਰਾ ਵਾਲੇ ਉਹ ਸ਼ਬਦ ਹਨ ਜਿਹੜੇ ਤਦਭਵ ਤੌਰ ਤੇ ਪੰਜਾਬੀ ਵਿੱਚ ਵਰਤੇ ਜਾਂਦੇ ਸਨ।ਪਰ ਬ੍ਰਜ ਭਾਸ਼ਾ ਦੇ ਸ਼ਬਦਾਂ ਦੀ ਭਰਮਾਰ ਹੈ।

ਸਾਂਝੇ ਸਾਹ ਲੈਂਦਿਆਂ-ਸੈਮੂਅਲ ਗਿੱਲ

ਆਤਮ ਪਰਾਏਪਨ ਦਾ ਬੋਧ : ਸਾਂਝੇ ਸਾਹ ਲੈਂਦਿਆਂ

ਰਿਸ਼ਤਿਆਂ ਦਾ ਕੀ ਰੱਖੀਏ ਨਾਂ-ਰਾਜਬੀਰ

ਡਾ. ਆਤਮਜੀਤ ਆਧੁਨਿਕ ਪੰਜਾਬੀ ਨਾਟਕਕਾਰਾਂ ਵਿਚੋਂ ਇਕ ਪ੍ਰਮੁੱਖ ਨਾਟਕਕਾਰ ਹੈ। ਆਤਮਜੀਤ ਦੇ ਨਾਟਕ ਤੇ ਰੰਗਮਮਚ ਵਿਚ ਬਿਲਕੁਲ ਨਵੇਂ ਪ੍ਰਯੋਗ ਕੀਤੇ ਹਨ ਤੇ ਪ੍ਰਤੀਕਾਤਮਕ ਸ਼ੈਲੀ ਰਾਹੀਂ ਬੜੇ ਸੂਖ਼ਮ ਢੰਗ ਨਾਲ਼ ਸਮਕਾਲੀ ਜੀਵਨ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ।