ਪੰਜਾਬੀ ਲੋਕਧਾਰਾ- ਲੇਖ

ਪੰਜਾਬੀ ਲੋਕ ਵਿਸ਼ਵਾਸ

ਲੋਕਧਾਰਾ ਕਿਸੇ ਭੂਗੋਲਿਕ ਖਿੱਤੇ ਵਿਚ ਵੱਸਦੇ ਲੋਕਾਂ ਦੀ ਮਾਨਸਿਕਤਾ ਦਾ ਮਹੱਤਵਪੂਰਨ ਸਭਿਆਚਾਰਕ ਵਿਰਸਾ ਹੁੰਦੀ ਹੈ। ਲੋਕਧਾਰਾ ਕਿਸੇ ਸਮਾਜ ਵਿਚ ਵੱਸਦੇ ਲੋਕਾਂ ਦੀ ਮਾਨਸਿਕਤਾ ਨਾਲ ਗਹਿਨ ਰੂਪ ਵਿਚ ਜੁੜੀ ਹੁੰਦੀ ਹੈ। ਲੋਕ-ਵਿਸ਼ਵਾਸ ਜਿਥੋ ਲੋਕ ਮਾਨਸਿਕਤਾ ਦੀ ਅਭਿਵਿਅਕਤੀ ਕਰਦੇ ਹਨ।

ਅੰਮ੍ਰਿਤਾ-ਕਾਵਿ ਪਰਮਜੀਤ

ਅੰਮ੍ਰਿਤਾ-ਕਾਵਿ ਦੇ ਸਮੁੱਚੇ ਨਾਰੀਵਾਦੀ ਪਰਿਮੇਖ ਨੂੰ ਸਮਝਣ ਤੋਂ ਬਾਅਦ ਅਸੀਂ ਇਹ ਗੱਲ ਦਾਅਵੇ ਨਾਲ ਆਖ ਸਕਦੇ ਹਾਂ ਕਿ ਅੰਮ੍ਰਿਤਾ-ਕਾਵਿ ਵਿੱਚ ਨਾਰੀ ਸਮੱਸਿਆਵਾਂ, ਨਾਰੀ ਭਾਵਾਂ ਦਾ ਚਿਤਰਨ ਇੱਕ ਨਾਰੀਵਾਦੀ ਦਿਸ਼੍ਰਟੀਕੋਨ ਤੋਂ ਕੀਤਾ ਗਿਆ ਹੈ। ਨਾਰੀਵਾਦ ਅੰਮ੍ਰਿਤਾ-ਕਾਵਿ ਦੀ ਪਹੁੰਚ ਅਤੇ ਪ੍ਰਾਪਤੀ ਦੋਵੇਂ ਹੀ ਹਨ

ਰਹੱਸਵਾਦ, ਨਵ ਰਹੱਸਵਾਦ ਪਰਮਜੀਤ ਕੌਰ

ਰਹੱਸ ਤੋਂ ਭਾਵ ਅਗਿਆਤ, ਗੁਪਤ ਜਾਂ ਛੁਪਾਉਣ ਲਾਇਕ ਬਾਤ ਹੈ। ਅਣਦਿਸਦੇ ਦੀ ਚੇਸ਼ਟਾ ਅਜਿਹੀ ਮਨੋਵ੍ਰਿਤੀ ਹੈ ਜਿਹੜੀ ਮਨੁੱਖ ਨੂੰ ਦਿਸਦੇ ਤੋਂ ਅਣਦਿਸਦੇ ਦਾ ਸਫ਼ਰ ਤਹਿ ਕਰਵਾਉਂਦੀ ਹੈ।

ਪੰਜਾਬੀ ਭਾਸ਼ਾ ਸਿਖਿਆ `ਤੇ ਅੰਗ੍ਰੇਜ਼ੀ ਪ੍ਰਭਾਵ

ਪੰਜਾਬੀ ਭਾਸ਼ਾ ਦੇ ਬਿਹਤਰ ਭਵਿੱਖ ਲਈ ਅਤੇ ਅੰਗਰੇਜੀ ਭਾਸ਼ਾ ਦੀ ਸੰਚਾਰ ਯੋਗਤਾ `ਚ ਨਿਪੁੰਨਤਾ ਲਈ ਭਾਸ਼ਾ ਮਾਹਿਰ ਅਧਿਆਪਕਾਂ ਦਾ ਪ੍ਰਬੰਧ ਜ਼ਰੂਰੀ ਹੈ ...

ਦਲਿਤ ਚੇਤਨਾ - ਡਾ. ਕਰਨੈਲ ਚੰਦ

ਵਰਤਮਾਨ ਸਮੇਂ ਵਿਚ ਦਲਿਤ ਚੇਤਨਾ ਦਾ ਸਵਾਲ ਪੂਰੇ ਭਾਰਤ ਵਿਚ ਇਕ ਚਰਚਾ-ਗਤ ਸੰਕਲਪ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਵਿਸ਼ੇਸ਼ ਕਰ ਪਿਛਲੇ ਇਕ ਦਹਾਕੇ ਤੋਂ ਤਾਂ ਇਹ ਮਸਲਾ ਹੀ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਲੋਕ ਸਾਹਿਤ ਰੂਪ ਅਖਾਣ-ਰੁਪਿੰਦਰਜੀਤ

ਪੰਜਾਬੀ ਆਖਾਣਾਂ ਵਿਚਲਾ ਬਿੰਬ ਵਿਧਾਨ ਵੀ ਸਮਕਾਲੀ ਤੱਤਾਂ ਦੀ ਸੰਪੂਰਨ ਜਾਣਕਾਰੀ ਦਿੰਦਾ ਹੋਇਆ, ਪੰਜਾਬੀ ਵਿਰਾਸਤ ਨੂੰ ਸਾਂਭਣ ਵਾਲੇ ਕੋਸ਼ ਦਾ ਹੀ ਕੰਮ ਕਰ ਰਿਹਾ ਹੈ।

ਲੋਕ-ਨਾਟ ਰੂਪ-ਰੁਪਿੰਦਰਜੀਤ

ਪੰਜਾਬ ਦੇ ਰੰਗਮਚ ਦੀ ਇਹ ਲੋਕ-ਲਕਾ, ਲੋਕ ਜੀਵਨ ਵਿੱਚੋਂ ਉਪਜੀ ਅਤੇ ਵਿਗਸੀ ਹੋਣ ਕਰਕੇ ਆਪਣੀ ਪਰੰਪਰਾਗਤ ਨੁਹਾਰ ਨੂੰ ਕਾਇਮ ਰੱਖੀ ਬੈਠੀ ਹੈ।

ਪ੍ਰੇਮ ਬਰਨਾਲ਼ਵੀ ਪਰਵਤ ਪੁੱਤਰੀ

ਹਰਿਆਣਾ ਪ੍ਰਾਂਤ ਵਿਚ ਪੰਜਾਬੀ ਦੇ ਸਾਹਿਤਕ ਹਰਿਆਣਾ ਪ੍ਰਾਂਤ ਵਿਚ ਪੰਜਾਬੀ ਖੇਤਰ ਨੂੰ ਪ੍ਰਫੁੱਲਤ ਕਰਨ ਵਿਚ ਪ੍ਰੇਮ ਸਿੰਘ ਬਰਨਾਲਵੀ ਦਾ ਵੀ ਯੋਗਦਾਨ ਹੈ।

ਮਿੱਟੀ ਦੀ ਮਹਿਕ ਕਰਮਜੀਤ

ਲੋਕ ਸਾਹਿਤ ਦਾ ਇਕ ਮਹੱਤਵਪੂਰਣ ਭਾਗ ਲੋਕ ਗੀਤ ਹਨ। ਇਹ ਕਿਸੇ ਜਾਤੀ ਸਮੂਹ ਦੀਆਂ ਇੱਛਾਵਾਂ, ਭਾਵਨਾਵਾਂ ਤੇ ਕਲਪਨਾਵਾਂ ਦਾ ਮੌਖਿਕ ਰੂਪ ਵਿਚ ਲੈਆਤਮਕ ਪ੍ਰਗਟਾਵਾ ਹੁੰਦੇ ਹਨ। ਲੋਕ ਗੀਤ ਕਿਸੇ ਸਮਾਜ ਸਭਿਆਚਾਰ ਦਾ ਦਰਪਣ ਵੀ ਹੁੰਦੇ ਹਨ।

ਦਰਸ਼ਨ ਧੀਰ ਹਾਸ਼ੀਏ

ਦਰਸ਼ਨ ਸਿੰਘ ਧੀਰ ਪਰਵਾਸੀ ਪੰਜਾਬੀ ਸਾਹਿਤ ਵਿਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਾਧਾ ਕਰਨ ਵਾਲਾ ਇਕ ਅਜਿਹਾ ਸਥਾਪਿਤ ਹੋ ਚੁੱਕਾ ਨਾਵਲਕਾਰ ਹੈ ਜਿਸ ਕੋਲ ਪਰਵਾਸ ਦਾ ਵਿਸ਼ਾਲ ਅਤੇ ਗਹਿਰਾ ਅਨੁਭਵ ਹੈ।

ਕਹਾਣੀਕਾਰ ਜਰਨੈਲ ਸਿੰਘ

ਪਰਵਾਸੀ ਪੰਜਾਬੀ ਕਹਾਣੀ ਦਾ ਮੁੱਢਲਾ ਦੌਰ ਬਰਤਾਨੀਆ ਤੋਂ ਸ਼ੁਰੂ ਹੋਇਆ। ਮੁੱਢਲੀ ਪਰਵਾਸੀ ਕਹਾਣੀ ਦੀ ਮੂਲ ਸੁਰ ਉਦਰੇਵੇਂ ਵਾਲੀ ਸੀ। ਜਿਹੜੀ ਪਰਦੇਸ ਦੇ ਪ੍ਰਸੰਗ ਵਿਚ ਪੈਦਾ ਹੁੰਦੀ ਸੀ।

ਕਹਾਣੀ ਟਾਵਰਜ਼ ਦਾ ਅਧਿਐਨ

ਟਾਵਰਜ਼ ਕਹਾਣੀ ਸੰਗ੍ਰਹਿ ਦੀ ਟਾਵਰਜ਼ ਕਹਾਣੀ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਪੰਜਾਬੀ ਕਹਾਣੀ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਕੜ ਮਜਬੂਤ ਕਰ ਰਹੀ ਹੈ।

ਫਲੋਰਾ ਸਟੀਲ-ਡਾ. ਜਸਵੰਤ ਰਾਏ

ਫਲੋਰਾ ਏ. ਸਟੀਲ ਦੁਆਰਾ ਸੰਪਾਦਿਤ ਪੁਸਤਕ "ਟੇਲਜ਼ ਆਫ ਪੰਜਾਬ" ਵਿਚ 43 ਲੋਕ ਕਹਾਣੀਆਂ ਹਨ।

ਲੋਕ ਨਾਟਕ

ਲੋਕ ਨਾਟਕ ਨੂੰ ਲੋਕਧਾਰਾ ਦੇ ਸੁਤੰਤਰ ਰੂਪ ਵਜੋਂ ਸਵੀਕਾਰਿਆ ਜਾਵੇ ਜਾਂ ਇਸ ਨੂੰ ਲੋਕ-ਸਾਹਿਤ ਦੇ ਰੂਪਾਂ ਦੇ ਅੰਤਰਗਤ ਵਿਚਾਰਿਆ ਜਾਵੇ ਜਾਂ ਫਿਰ ਇਸ ਨੂੰ ਲੋਕ ਕਲਾ ਦਾ ਇਕ ਅੰਗ ਮੰਨ ਲਿਆ ਜਾਵੇ ਇਸ ਵਿਚਾਰ ਸੰਬੰਧੀ ਪੰਜਾਬੀ ਦੇ ਲੋਕਧਾਰਾ ਸ਼ਾਸਤਰੀ ਇਕ ਮੱਤ ਨਹੀਂ ਹਨ

ਮੈਂ ਸ਼ਿਖੰਡੀ ਨਹੀਂ

ਮੈਂ ਸ਼ਿਖੰਡੀ ਨਹੀਂ

ਪੰਜਾਬੀ ਸਭਿਆਚਾਰ-ਬਦਲਦੇ ਪਰਿਪੇਖ

ਸਭਿਆਚਾਰ ਮਨੁੱਖੀ ਵਿਵਹਾਰ ਦਾ ਉਹ ਪੱਖ ਹੈ, ਜੋ ਉਸਨੂੰ ਬਾਕੀ ਸਾਰੇ ਪ੍ਰਾਣੀ-ਜਗਤ ਤੋ. ਵੱਖਰਾ ਸਿੱਧ ਕਰਦਾ ਹੈ |

ਬਾਵਾ ਬਲਵੰਤ ਦੀ ਵਿਚਾਰਧਾਰਾ

ਪੰਜਾਬੀ ਕਾਵਿਧਾਰਾ ਦੇ ਪ੍ਰਵਾਹ ਵਿਚ ਬਾਵਾ ਬਲਵੰਤ ਇਕ ਅਜਿਹਾ ਕਵੀ ਹੈ ਜਿਸ ਦੀ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਇਕਾਗਰਤਾ ਪਾਈ ਜਾਂਦੀ ਹੈ। ਉਹ ਸ਼ੁਰੂ ਤੋਂ ਅਖੀਰ ਤੱਕ ਪ੍ਰਗਤੀਵਾਦੀ ਰਿਹਾ ਹੈ

ਲੋਕਯਾਨ ਅਤੇ ਪ੍ਰਕਾਰਜ

ਲੋਕਯਾਨ ਕਿਸੇ ਵੀ ਕੌਮ ਦੀ ਸੰਸਕ੍ਰਿਤੀ ਦੀ ਨੀਂਹ ਹੈ ਕਿਉਂਕਿ ਇਹ ਜਨ ਸਾਧਾਰਨ ਦੀਆਂ ਸਿਰਜਣਾਤਮਕ ਸ਼ਕਤੀਆਂ ਦਾ ਬਲਵਾਨ ਪ੍ਰਗਟਾਅ ਹੈ।

ਲੋਕ ਕਥਾ ਦਾ ਰੰਗਮੰਚੀ ਪਾਠ ਰੁਪਾਂਤਰਣ

ਪਾਲੀ ਨਾਟਕ ਦੇ ਸਾਧਾਰਨ ਪਾਤਰਾਂ ਰਾਹੀਂ ਪਾਠਕਾਂ ਤਕ ਇਕ ਅਸਾਧਾਰਨ ਗੱਲ ਪਚਾਉਣ ਦਾ ਯਤਨ ਕਰਦਾ ਹੈ। ਕਥਾ ਬਹੁਤ ਥੋੜ੍ਹੀ ਪਰ ਸਿਰਜਿਆ ਕਥਨ ਬਹੁਤ ਵੱਡਾ।

ਆਧੁਨਿਕ ਟੈਕਨਾਲੋਜੀ-ਰੁਪਿੰਦਰ ਜੀਤ

ਇਸ ਤੱਥ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਭਵਿੱਖ ਵਿੱਚ ਪੰਜਾਬੀ ਦਾ ਵਿਕਾਸ ਅਤੇ ਵਿਸਥਾਰ ਇਸ ਗੱਲ ਉਪੱਰ ਨਿਰਭਰ ਕਰੇਗਾ ਕਿ ਪੰਜਾਬੀ ਦੀ ਵਰਤੋਂ ਕਰਨ ਵਾਲੇ ਲੋਕ ਅਤੇ ਵਿਦਵਾਨ ਆਪਣੇ ਆਪਨੰ ਅਤੇ ਪੰਜਾਬੀ ਨੰ ਕਿੰਨੀ ਕੁ ਕੰਪਿਊਟਰ ਤਕਨਾਲੋਜੀ ਮੁਤਾਬਿਕ ਵਰਤੋਂ ਯੋਗ ਬਣਾ ਲੈਂਦੇ ਹਨ।

ਆਈ ਸੀ ਨੰਦਾ -ਰੁਪਿੰਦਰ ਜੀਤ

ਵਿੱਦਿਆ ਨੇ ਔਰਤ ਦੀ ਸੋਚ ਦੇ ਦਾਇਰੇ ਨੂੰ ਖੋਲ੍ਹਿਆ ਅਤੇ ਉਸਨੇ ਨਵੇਂ ਤਰੀਕਿਆਂ ਨਾਲ ਆਪਣੀ ਪ੍ਰਗਤੀ ਦੇ ਰਾਹ ਖੋਲ੍ਹ ਕੇ ਭਵਿੱਖਤ ਔਰਤ ਲਈ ਮਾਨਸਿਕ ਅਜ਼ਾਦੀ ਦੀ ਪ੍ਰਾਪਤੀ ਦੇ ਨਵੇਂ ਪੰਧ ਤਿਆਰ ਕਰਨ ਦਾ ਕੰਮ ਜ਼ਰੂਰ ਕੀਤਾ।