ਪੰਜਾਬੀ ਲੋਕਧਾਰਾ- ਲੇਖ

ਆਰ.ਸੀ.ਟੈਂਪਲ/ਵਣਜਾਰਾ ਬੇਦੀ

ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨਤੇ ਮੁਲਾਂਕਣ ਵਿਚ ਜਿਹੜੀਆ ਮੱਲਾਂ ਮਾਰਨ ਦੀ ਗੱਲ ਅਸੀਂ ਕਰਦੇ ਹਾਂ ਉਸਦਾ ਆਗਾਜ਼ ਕਰਨ ਵਾਲਿਆ ਵਿਚ ਆਰ। ਸੀ। ਟੈਂਪਲ ਦੀ ਅਹਿਮ ਭੂਮਿਕਾ ਰਹੀ ਹੈ। ਲੋਕਧਾਰਾ ਰਿਚਰਡ ਟੈਂਪਲ ਦਾ ਮਨ ਭਾਉਂਦਾ ਵਿਸ਼ਾ ਸੀ, ਉਹ ਕਿਸੇ ਵੀ ਅਹੁੇ ਤੇ ਰਿਹਾ ਕਿਸੇ ਵੀ ਜਗਾਹ ਤੇ ਨੌਕਰੀ ਕੀਤੀ ਉਹ ਵਿਸਲਵ ਪੱਧਰ ਤੇ ਹੋ ਰਹੀਆ ਲੋਕਧਾਰਾ ਸੰਬੰਧੀ ਗਤੀਵਿਧੀਆਂ ਤੋਂ ਜਾਣੂ ਸੀ।-ਸੈਮੂਅਲ ਗਿੱਲ