ਪੰਜਾਬੀ ਲੋਕਧਾਰਾ- ਲੇਖ

ਮਹਾਂ ਪੰਡਿਤ ਚਾਰਵਾਕ

ਦੀਦਾਰ ਸਿੰਘ ਨੇ ਮਹਾਂਭਾਰਤ ਦੇ ਚਾਰਵਾਕ ਵੱਧ ਵਾਲੇ ਭਾਗ ਨੂੰ ਆਧਾਰ ਬਣਾਇਆ ਹੈ। ਸ਼ਾਂਤੀ ਪਰਵ ਪੂਰਵਾਰਧ ਦੇ ਅਠਤਾਲੀਵੇਂ ਅਧਿਆਇ ਅਨੁਸਾਰ, ਯੁਧਿਸ਼ਟਰ ਦੇ ਨਗਰ-ਪ੍ਰਵੇਸ਼ ਸਮੇਂ ਸਮੂਹ ਨਗਰਵਾਸੀ, ਨਰ-ਨਾਰੀ ਬੱਚੇ-ਬੁੱਢੇ ਪ੍ਰਤਿਨਿਧ ਵਰਗ ਤੇ ਸਭ ਤੋਂ ਵੱਧ ਪੁਰੋਹਿਤ ਤੇ ਬ੍ਰਾਹਮਣ ਅਤਿ ਪ੍ਰਸੰਨ ਹਨ।

ਨਾਟਕਕਾਰ ਦੀਦਾਰ ਸਿੰਘ

ਦੀਦਾਰ ਸਿੰਘ ਨੇ (ਕਾਵਿ-ਨ੍ਰਿਤ-ਨਾਟ, ਮਹਾਂ ਪੱਡਤ ਚਾਰਵਾਕ (ਕਾਵਿ-ਨਾਟ), ਕਲਿ ਤਾਰਣ ਗੁਰੂ ਨਾਨਕ ਆਇਆ ਤੇ ਅਖੰਡ ਨੂਰ (ਛੋਟੇ ਨਾਟਕਾਂ) ਦੀ ਰਚਨਾ ਕੀਤੀ। ਅੰਤ ਸਮੇਂ ਉਹ ਧਰਮਪੁਰੇ ਦਾ ਚੌਂਕੀਦਾਰ ਉਪਰ ਕੰਮ ਕਰ ਰਿਹਾ ਸੀ। ਮੇਰਾ ਇਹ ਲੇਖ ਪ੍ਰਮੁੱਖ ਰੂਪ ਵਿਚ ਪਹਿਲੇ ਦੋ ਨਾਟਕਾਂ ਉਪਰ ਆਧਾਰਿਤ ਹੈ,

ਨਾਟਕਕਾਰ ਗੁਰਬਖ਼ਸ਼ ਸਿੰਘ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਵਾਰਤਕਕਾਰ ਦੇ ਤੌਰ `ਤੇ ਪਹਿਲ ਮਿਲੀ ਹੈ। ਵਾਰਤਕ ਤੋਂ ਹਟ ਕੇ ਉਸ ਦੀ ਕਹਾਣੀ ਕਲਾ ਉੱਪਰ ਨਿੱਠ ਕੇ ਚਰਚਾ ਹੋਈ ਹੈ। ਪਰੰਤੂ ਨਾਟਕਕਾਰ ਦੇ ਤੌਰ `ਤੇ ਉਸ ਦੇ ਨਾਟਕਾਂ ਦਾ ਇਤਹਾਸਕ ਮੁੱਲ ਸਵੀਕਾਰ ਕਰਿਦਆਂ ਵੀ ਆਲੋਚਕਾਂ ਨੇ ਉਨ੍ਹਾਂ ਦਾ ਵਿਸਿਤ੍ਰਤ ਤੇ ਬਹੁਪੱਖੀ ਅਿਧਐਨ ਨਹੀਂ ਕੀਤਾ

ਸੁਲਤਾਨ ਰਜ਼ੀਆ-ਗਾਰਗੀ

ਸੁਲਤਾਨ ਰਜ਼ੀਆ ਦਾ ਡੂੰਘਾ ਅਧਿਐਨ ਕਰਨ ਉਪਰੰਤ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਗਾਰਗੀ ਰਾਜਾ ਸ਼੍ਰੇਣੀ ਦਾ ਕਿਰਦਾਰ ਤੇ ਉਸਦੀ ਪ੍ਰਕ੍ਰਿਤੀ ਨੂੰ ਉਲੀਕਣ ਦਾ ਯਤਨ ਕਰ ਰਿਹਾ ਹੈ। ਉਸਦਾ ਇਹ ਯਤਨ ਸਿਧਾਂਤਕ ਨਹੀਂ ਸਗੋਂ ਰਾਜਾ ਸ਼੍ਰੇਣੀ ਦਾ ਅਸਲੀ ਸੁਭਾ ਕਾਰਜ ਰਾਹੀਂ ਸਪੱਸ਼ਟ ਹੁੰਦਾ ਹੈ।

ਅੰਨ੍ਹੇ ਨਿਸ਼ਾਨਚੀ-ਔਲਖ਼

ਇਸ ਇਕਾਂਗੀ ਸੰਗ੍ਰਹਿ ਵਿਚ ਅਜੋਕੇ ਸਮਾਜ ਦੀਆਂ ਵਿਭੰਨ ਸਮੱਸਿਆਵਾਂ ਨੂੰ ਚਿਤਰਿਆ ਗਿਆ ਹੈ। ਇਸ ਵਿਚ ਕਿਸਾਨੀ ਦੀ ਹਾਲਤ ਤੋਂ ਲੈ ਕੇ ਧਾਰਮਿਕ ਕੱਟੜਤਾ, ਵਰਤਮਾਨ ਸਮਾਜ ਵਿਚ ਲੋਕਤੰਤਰ ਦਾ ਨਿਘਾਰ ਅਤੇ ਇਸ ਵੇਲੇ ਫੈਲੇ ਭ੍ਰਿਸ਼ਟਾਚਾਰ ਅਤੇ ਲੋਕਾਂ ਨਾਲ਼ ਕੀਤੇ ਕਦੇ ਨਾ ਪੂਰੇ ਹੋਣ ਵਾਲੇ ਵਾਅਦੇ ਆਦਿ ਦਾ ਸਮੁੱਚਾ ਚਿੱਤਰ ਪੇਸ਼ ਹੈ।- ਡਾ. ਨਰਿੰਦਰ ਸਿੰਘ ਵਿਰਕ