ਚਿਰਾਗ ਇੰਟਰਵਿਊ ਵਿਸ਼ੇਸ਼ ਅੰਕ....

ਚਿਰਾਗ਼ ਦੇ ਸੰਪਾਦਕੀ ਮੰਡਲ ਨੇ ਫੈਸਲਾ ਕੀਤਾ ਸੀ ਕਿ ਅੱਗੇ ਤੋਂ ਹਰ ਅੰਕ ਵਿਚ ਪੰਜਾਬੀ ਲੇਖਕਾਂ ਵਿਚੋਂ ਕਿਸੇ ਇੱਕ ਪ੍ਰਸਿੱਧ ਲੇਖਕ ਨਾਲ ਕੀਤਾ ਗਿਆ ਇੰਟਰਵਿਊ ਛਾਪਿਆ ਜਾਇਆ ਕਰੇ। ਇਹ ਕੰਮ ਫੀਲਡ ਵਰਕ ਦਾ ਸੀ। ਲੇਖਕ ਦੀ ਚੋਣ ਕਰਨੀ, ਉਸ ਕੋਲੋਂ ਵਕਤ ਲੈਣਾ, ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਬਣਾਉਣੀ ਤੇ ਟੇਪ ਰਿਕਾਰਡ ਕੀਤੀ ਗਈ ਇੰਟਰਵਿਊ ਦਾ ਉਤਾਰਾ ਕਰਨਾ।