ਚਿਰਾਗ਼ ਦਾ 110ਵਾਂ ਅੰਕ

ਇਸ ਬਾਰ ਅਸੀਂ ਸੰਪਾਦਕੀ ਦੀ ਥਾਂ ਪੇਰੀਆਰ ਬਾਰੇ ਇਕ ਖ਼ਾਸ ਜਾਣਕਾਰੀ ਦਿੱਤੀ ਹੈ। ਕਵਿਤਾ ਭਾਗ ਕਾਫ਼ੀ ਰੌਚਕ ਬਣ ਗਿਆ ਹੈ। ਇਸ ਬਾਰ ਦੇ ਕਵੀ ਦੇਵਿੰਦਰ ਸੈਫ਼ੀ ਦੀਆਂ ਕਵਿਤਾਵਾਂ ਵੱਡੇ ਵੱਡੇ ਫ਼ਿਲਾਸਫਰਾਂ ਨੂੰ ਮਾਂ ਦੇ ਸਿੱਧੇ ਸਾਦੇ ਸਵਾਲਾਂ ਸਾਹਮਣੇ ਕਰਦੀਆਂ ਹਨ ਜਿਨ੍ਹਾਂ ਦੇ ਜਵਾਬ ਦੇਣੇ ਏਨੇ ਸੌਖੇ ਨਹੀਂ।