ਰਹੱਸਵਾਦ, ਨਵ ਰਹੱਸਵਾਦ ਪਰਮਜੀਤ ਕੌਰ

ਰਹੱਸ ਤੋਂ ਭਾਵ ਅਗਿਆਤ, ਗੁਪਤ ਜਾਂ ਛੁਪਾਉਣ ਲਾਇਕ ਬਾਤ ਹੈ। ਅਣਦਿਸਦੇ ਦੀ ਚੇਸ਼ਟਾ ਅਜਿਹੀ ਮਨੋਵ੍ਰਿਤੀ ਹੈ ਜਿਹੜੀ ਮਨੁੱਖ ਨੂੰ ਦਿਸਦੇ ਤੋਂ ਅਣਦਿਸਦੇ ਦਾ ਸਫ਼ਰ ਤਹਿ ਕਰਵਾਉਂਦੀ ਹੈ।