ਆਈ ਸੀ ਨੰਦਾ -ਰੁਪਿੰਦਰ ਜੀਤ

ਵਿੱਦਿਆ ਨੇ ਔਰਤ ਦੀ ਸੋਚ ਦੇ ਦਾਇਰੇ ਨੂੰ ਖੋਲ੍ਹਿਆ ਅਤੇ ਉਸਨੇ ਨਵੇਂ ਤਰੀਕਿਆਂ ਨਾਲ ਆਪਣੀ ਪ੍ਰਗਤੀ ਦੇ ਰਾਹ ਖੋਲ੍ਹ ਕੇ ਭਵਿੱਖਤ ਔਰਤ ਲਈ ਮਾਨਸਿਕ ਅਜ਼ਾਦੀ ਦੀ ਪ੍ਰਾਪਤੀ ਦੇ ਨਵੇਂ ਪੰਧ ਤਿਆਰ ਕਰਨ ਦਾ ਕੰਮ ਜ਼ਰੂਰ ਕੀਤਾ।