ਆਧੁਨਿਕ ਟੈਕਨਾਲੋਜੀ-ਰੁਪਿੰਦਰ ਜੀਤ

ਇਸ ਤੱਥ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਭਵਿੱਖ ਵਿੱਚ ਪੰਜਾਬੀ ਦਾ ਵਿਕਾਸ ਅਤੇ ਵਿਸਥਾਰ ਇਸ ਗੱਲ ਉਪੱਰ ਨਿਰਭਰ ਕਰੇਗਾ ਕਿ ਪੰਜਾਬੀ ਦੀ ਵਰਤੋਂ ਕਰਨ ਵਾਲੇ ਲੋਕ ਅਤੇ ਵਿਦਵਾਨ ਆਪਣੇ ਆਪਨੰ ਅਤੇ ਪੰਜਾਬੀ ਨੰ ਕਿੰਨੀ ਕੁ ਕੰਪਿਊਟਰ ਤਕਨਾਲੋਜੀ ਮੁਤਾਬਿਕ ਵਰਤੋਂ ਯੋਗ ਬਣਾ ਲੈਂਦੇ ਹਨ।