ਰਿਸ਼ਤਿਆਂ ਦਾ ਕੀ ਰੱਖੀਏ ਨਾਂ-ਰਾਜਬੀਰ

ਡਾ. ਆਤਮਜੀਤ ਆਧੁਨਿਕ ਪੰਜਾਬੀ ਨਾਟਕਕਾਰਾਂ ਵਿਚੋਂ ਇਕ ਪ੍ਰਮੁੱਖ ਨਾਟਕਕਾਰ ਹੈ। ਆਤਮਜੀਤ ਦੇ ਨਾਟਕ ਤੇ ਰੰਗਮਮਚ ਵਿਚ ਬਿਲਕੁਲ ਨਵੇਂ ਪ੍ਰਯੋਗ ਕੀਤੇ ਹਨ ਤੇ ਪ੍ਰਤੀਕਾਤਮਕ ਸ਼ੈਲੀ ਰਾਹੀਂ ਬੜੇ ਸੂਖ਼ਮ ਢੰਗ ਨਾਲ਼ ਸਮਕਾਲੀ ਜੀਵਨ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ।