ਪੰਜਾਬੀ ਧੁਨੀ ਵਿਉਂਤ...ਇੰਦਰਾ ਵਿਰਕ

ਭਾਸ਼ਾ ਦਾ ਬੁਨਿਆਦੀ ਰੂਪ ਮੌਖਿਕ ਸੀ| ਇਸ ਨੂੰ ਅੰਕਿਤ ਕਰਨ ਦੇ ਉਪਰਾਲੇ ਮਨੁੱਖ ਦੇ ਵਿਕਾਸ ਦੇ ਪਿਛਲੇ ਪੜਾਵਾਂ ਦੀ ਕੋਸ਼ਿਸ਼ ਅਤੇ ਪ੍ਰਪਤੀ ਮੰਨੀ ਜਾਂਦੀ ਹੈ। ਭਾਸ਼ਾ ਦੇ ਮੌਖਿਕ ਅਤੇ ਲਿਖਤੀ ਰੂਪਾਂ ਦੀਆਂ ਅੰਤਰ ਸੰਬੰਧਿਤ ਵਿਸ਼ੇਸ਼ਤਾਵਾਂ ਅਤੇ ਸੀਮਾਵਾਂ ਹਨ|