ਬਰਤਾਨਵੀ ਨਾਵਲ : ਜਾਤ ਪਾਤ ਸਮੱਸਿਆ-ਸੰਦੀਪ

ਬ੍ਰਿਟਿਸ਼ ਬੌਰਨ ਦੇਸੀ ਨਾਲ ਵਿਚ ਪਰਵਾਸੀ ਪੰਜਾਬੀ ਖਾਸ ਕਰਕੇ ਜੱਟ ਭਾਈਚਾਰੇ ਨੂੰ ਆਪਣੀਆਂ ਧੀਆਂ ਦੁਆਰਾ ਅੰਤਰਨਸਲੀ ਵਿਆਹ ਕਰਨ ਦੇ ਸਿਲਸਿਲੇ ਨੂੰ ਇਕ ਘੋਰ ਸੰਤਾਪ ਵਾਂਗ ਭੋਗਦਿਆਂ ਪੇਸ਼ ਕੀਤਾ ਗਿਆ ਹੈ।