ਗੁਰੂ ਤੇਗ ਬਹਾਦਰ ਬਾਣੀ-ਡਾ.ਰਣਜੀਤ ਕੌਰ

ਸ਼ਬਦਾਵਲੀ ਦੇ ਪੱਖ ਤੋਂ... ਪਹਿਲੀ ਭਾਂਤ ਦੇ ਉਹ ਸ਼ਬਦ ਹਨ ਜੋ ਪੰਜਾਬੀ ਵਿੱਚ ਆਮ ਵਰਤੇ ਜਾਂਦੇ ਸਨ ਕਿਉਂਕਿ ਉਹ ਸ਼ਬਦ ਪੰਜਾਬੀ ਵਿੱਚ ਤਤਸਮ ਰੂਪ ਵਿੱਚ ਵਰਤੇ ਜਾਂਦੇ ਰਹੇ ਹਨ ਜਦੋਂ ਕਿ ਦੂਜੀ ਭਾਂਤ ਦੇ ਵੱਡੀ ਮਾਤਰਾ ਵਾਲੇ ਉਹ ਸ਼ਬਦ ਹਨ ਜਿਹੜੇ ਤਦਭਵ ਤੌਰ ਤੇ ਪੰਜਾਬੀ ਵਿੱਚ ਵਰਤੇ ਜਾਂਦੇ ਸਨ।ਪਰ ਬ੍ਰਜ ਭਾਸ਼ਾ ਦੇ ਸ਼ਬਦਾਂ ਦੀ ਭਰਮਾਰ ਹੈ।