ਕਾਲ਼ੀ ਮਿੱਟੀ-ਇੰਦਰਾ ਵਿਰਕ

ਮੋਹਨ ਕਾਹਲੋਂ ਦਾ ਨਾਵਲ ਕਾਲੀ ਮਿੱਟੀ ਪਹਿਲੀ ਵਾਰ ੧੯੮੬ ਈਸਵੀ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਉਸਨੇ ਮਹਾਂਰਾਸ਼ਟਰ ਦੇ ਇਲਾਕੇ ਵਿਚਲੇ ਵੰਧਿਆਚਲ ਪ੍ਰਦੇਸ਼ ਦੇ ਸਭਿਆਚਾਰਕ ਜੀਵਨ ਨੂੰ ਆਧਾਰ ਬਣਾਇਆ ਹੈ।