ਵਰਿੰਦਰ ਵਾਲੀਆਂ ਦੀ ਕਥਾਕਾਰੀ-ਡਾ.ਨਰੇਸ਼

ਵਰਿੰਦਰ ਵਾਲੀਆ ਪੱਤਰਕਾਰੀ ਦੇ ਖੇਤਰ ਵਿਚ ਮਸਰੂਫ ਹੋਣ ਦੇ ਬਾਵਜੂਦ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਨਾਮ ਹੈ। ਸਾਹਿਤ ਵਿਧਾਵਾਂ ਵਿਚੋਂ ਨਿੱਕੀ ਕਹਾਣੀ ਉਸਦੀ ਸਾਹਿਤ ਸਿਰਜਣਾ ਦੀ ਰੁਚੀ ਬਣਦੀ ਹੈ।