ਚਿਰਾਗ-ਦੁਖਾਂਤ 47

ਚਿਰਾਗ ਪਹਿਲੀ ਬਾਰ 1992 ਵਿਚ ਛਪਿਆ ਤੇ ਉਸਤੋਂ ਬਾਅਦ ਹੁਣ ਤਕ ਲਗਾਤਾਰ ਛਪ ਰਿਹਾ ਹੈ। ਜਨਵਰੀ_ਜੂਨ 2010 ਇਸਦਾ ਦੁਖਾਂਤ ਸੰਨ ਸੰਤਾਲੀ ਵਿਸ਼ੇਸ਼ ਅੰਕ ਪਾਠਕਾਂ ਵਿਚ ਖੂਬ ਪੜ੍ਹਿਆ ਤੇ ਸਰਾਹਿਆ ਗਿਆ। ਮੁਖ ਸੰਪਾਦਕ ਹਰਭਜਨ ਸਿੰਘ ਹੁੰਦਲ ਦੇ ਨਾਲ ਡਾ. ਕਰਮਜੀਤ ਸਿੰਘ, ਸੁਰਜੀਤ ਗਿੱਲ ਸੁਲੱਖਣ ਸਰਹੱਦੀ, ਲਾਲ ਸਿੰਘ ਸੰਪਾਦਕੀ ਮੰਡਲ ਵਿਚ ਹਨ। ਜਰਨੈਲ ਸਿੰਘ ਕਹਾਣੀਕਾਰ ਕੈਨੇਡਾ ਦੀ ਪ੍ਰਤਿਨਿਧਤਾ ਕਰ ਰਿਹਾ ਹੈ।