ਚਿਰਾਗ਼ 95

ਸਦੀਆਂ ਤੋਂ ਭਾਰਤੀਆਂ ਨੇ ਸਾਮਰਾਜ ਵਿਰੋਧੀ ਅੰਦੋਲਨਾਂ ਤੋਂ ਸ਼ਕਤੀ ਹਾਸਲ ਕੀਤੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਆਤਮਸਾਤ ਕਰਦੇ ਹੋਏ ਅਗਾਂਹ ਵਧਣ ਦੀ ਲੋੜ ਹੈ। ਇਵੇਂ ਹੀ ਅੰਧਰਾਸ਼ਟਰਵਾਦ ਦੀ ਗ੍ਰਿਫਤ ਤੋਂ ਬਚਿਆ ਜਾ ਸਕਦਾ ਹੈ।