ਲੋਕ ਕਥਾ ਦਾ ਰੰਗਮੰਚੀ ਪਾਠ ਰੁਪਾਂਤਰਣ

ਪਾਲੀ ਨਾਟਕ ਦੇ ਸਾਧਾਰਨ ਪਾਤਰਾਂ ਰਾਹੀਂ ਪਾਠਕਾਂ ਤਕ ਇਕ ਅਸਾਧਾਰਨ ਗੱਲ ਪਚਾਉਣ ਦਾ ਯਤਨ ਕਰਦਾ ਹੈ। ਕਥਾ ਬਹੁਤ ਥੋੜ੍ਹੀ ਪਰ ਸਿਰਜਿਆ ਕਥਨ ਬਹੁਤ ਵੱਡਾ।