ਸਾਹਿਤ ਸਮੀਖਿਆ ਦੇ ਸੰਦਰਭ

ਸਮੀਖਿਆ ਦਾ ਮੁੱਖ ਪ੍ਰਯੋਜਨ, ਉਸ ਸਮੀਖਿਆ-ਸਿਧਾਂਤ ਨੂੰ ਨਿਰਧਾਰਤ ਕਰਨਾ ਹੈ, ਜਿਸ ਵਿੱਚ ਸਮੀਖਿਆ ਰਚਨਕਾਰ ਦੇ ਜੀਵਨ-ਸੰਬੰਧੀ ਵੇਰਵਿਆਂ ਤੇ ਰਚਨਾ ਦੇ ਮੂਲ ਵਸਤੂ ਨਾਲ ਸੰਬੰਧ ਤੱਥਾਂ ਨੂੰ ਮਹੱਤਤਾ ਨਹੀਂ ਦਿੰਦਾ, ਸਗੋਂ ਆਪਣੀ ਅਧਿਐਨ-ਦ੍ਰਿਸ਼ਟੀ ਸਾਹਿਤ-ਕਿਰਤ ਦੀ ਸੰਰਚਨਾ ਉਪਰ ਕੇਂਦਰਿਤ ਕਰਦਾ ਹੈ।