ਲੋਕਯਾਨ ਅਤੇ ਇਤਿਹਾਸ

ਇਸ ਤਰ੍ਹਾਂ ਲੋਕਯਾਨ ਅਤੇ ਲੋਕ-ਇਤਿਹਾਸ ਵਿਚ ਬਹੁਤ ਕੁਝ ਸਾਂਝਾ ਹੈ। ਇਨ੍ਹਾਂ ਦੋਹਾਂ ਦੀ ਸਮਗ੍ਰੀ ਜਿਥੇ ਇਕੋ ਹੀ ਹੁੰਦੀ ਹੈ ਉੱਥੇ ਇਹ ਦੋਵੇਂ ਇਕ ਦੂਸਰੇ ਤੇ ਆਧਾਰਿਤ ਵੀ ਹੁੰਦੇ ਹਨ ਅਤੇ ਇਕ ਦੂਸਰੇ ਦੇ ਪੂਰਕ ਵੀ। ਦੋਹਾਂ ਦਾ ਆਪਸ ਵਿੱਚ ਬੜਾ ਗਹਿਰਾ ਸੰਬੰਧ ਹੈ।