ਦੁਆਬੇ ਦੀ ਵੱਖਰੀ ਪਛਾਣ...

ਦੁਆਬਾ ਖੇਤਰ ਦੇ ਲੋਕ ਗੀਤ ਵੀ ਕਿਤਾਬਾਂ ਵਿਚ ਇਕੱਤਰ ਨਾ ਹੋ ਸਕਣ ਕਾਰਨ ਲੋਕਾਂ ਦੇ ਮਨਾਂ ਅੰਦਰ ਹੀ ਬਿਖ਼ਰੇ ਪਏ ਹਨ। ਜਿਨ੍ਹਾਂ ਨੂੰ ਸਾਧਨਾਂ, ਸਿਰੜ ਤੇ ਮਿਹਨਤ ਨਾਲ ਇਕੱਤਰ ਕਰਨ ਲਈ ਸਭ ਤੋਂ ਪਹਿਲੀ ਕੋਸ਼ਿਸ਼ ਡਾ. ਕਰਮਜੀਤ ਸਿੰਘ ਨੇ ਕੀਤੀ। ਦੁਆਬਾ ਖੇਤਰ ਦੇ ਲੋਕ-ਸਾਹਿਤ ਦੀ ਪਛਾਣ ਨੂੰ ਸਦੀਆਂ ਤੱਕ ਕਾਇਮ ਰੱਖਣ ਲਈ ਡਾ. ਕਰਮਜੀਤ ਸਿੰਘ ਨੇ ....ਰਵਿੰਦਰ ਕੌਰ