ਦਲਿਤ ਚੇਤਨਾ - ਡਾ. ਕਰਨੈਲ ਚੰਦ

ਵਰਤਮਾਨ ਸਮੇਂ ਵਿਚ ਦਲਿਤ ਚੇਤਨਾ ਦਾ ਸਵਾਲ ਪੂਰੇ ਭਾਰਤ ਵਿਚ ਇਕ ਚਰਚਾ-ਗਤ ਸੰਕਲਪ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਵਿਸ਼ੇਸ਼ ਕਰ ਪਿਛਲੇ ਇਕ ਦਹਾਕੇ ਤੋਂ ਤਾਂ ਇਹ ਮਸਲਾ ਹੀ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।