ਲੋਕ ਨਾਟਕ

ਲੋਕ ਨਾਟਕ ਨੂੰ ਲੋਕਧਾਰਾ ਦੇ ਸੁਤੰਤਰ ਰੂਪ ਵਜੋਂ ਸਵੀਕਾਰਿਆ ਜਾਵੇ ਜਾਂ ਇਸ ਨੂੰ ਲੋਕ-ਸਾਹਿਤ ਦੇ ਰੂਪਾਂ ਦੇ ਅੰਤਰਗਤ ਵਿਚਾਰਿਆ ਜਾਵੇ ਜਾਂ ਫਿਰ ਇਸ ਨੂੰ ਲੋਕ ਕਲਾ ਦਾ ਇਕ ਅੰਗ ਮੰਨ ਲਿਆ ਜਾਵੇ ਇਸ ਵਿਚਾਰ ਸੰਬੰਧੀ ਪੰਜਾਬੀ ਦੇ ਲੋਕਧਾਰਾ ਸ਼ਾਸਤਰੀ ਇਕ ਮੱਤ ਨਹੀਂ ਹਨ