ਕਹਾਣੀਕਾਰ ਜਰਨੈਲ ਸਿੰਘ

ਪਰਵਾਸੀ ਪੰਜਾਬੀ ਕਹਾਣੀ ਦਾ ਮੁੱਢਲਾ ਦੌਰ ਬਰਤਾਨੀਆ ਤੋਂ ਸ਼ੁਰੂ ਹੋਇਆ। ਮੁੱਢਲੀ ਪਰਵਾਸੀ ਕਹਾਣੀ ਦੀ ਮੂਲ ਸੁਰ ਉਦਰੇਵੇਂ ਵਾਲੀ ਸੀ। ਜਿਹੜੀ ਪਰਦੇਸ ਦੇ ਪ੍ਰਸੰਗ ਵਿਚ ਪੈਦਾ ਹੁੰਦੀ ਸੀ।