ਦਰਸ਼ਨ ਧੀਰ ਹਾਸ਼ੀਏ

ਦਰਸ਼ਨ ਸਿੰਘ ਧੀਰ ਪਰਵਾਸੀ ਪੰਜਾਬੀ ਸਾਹਿਤ ਵਿਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਾਧਾ ਕਰਨ ਵਾਲਾ ਇਕ ਅਜਿਹਾ ਸਥਾਪਿਤ ਹੋ ਚੁੱਕਾ ਨਾਵਲਕਾਰ ਹੈ ਜਿਸ ਕੋਲ ਪਰਵਾਸ ਦਾ ਵਿਸ਼ਾਲ ਅਤੇ ਗਹਿਰਾ ਅਨੁਭਵ ਹੈ।