ਅਣਖੀ-ਗਲਪ ਦ੍ਰਿਸ਼ਟੀ

ਔਰਤ-ਮਰਦ ਸੰਬੰਧਾਂ ਨੂੰ ਪੇਸ਼ ਕਰਦਿਆਂ ਅਣਖੀ ਦੀ ਰਚਨਾ-ਦ੍ਰਿਸ਼ਟੀ ਔਰਤ-ਮਰਦ ਦੇ ਪ੍ਰਵਾਨਿਤ ਸੰਬੰਧ, ਅਪ੍ਰਵਾਨਿਤ ਸੰਬੰਧ ਅਤੇ ਪ੍ਰੇਮ ਸੰਬੰਧਾਂ ਦਾ ਨਿਖੇੜਾ ਕਰਨ ਤੱਕ ਸੀਮਿਤ ਨਹੀਂ ਹੈ, ਉਸ ਦੀ ਰਚਨਾ-ਦ੍ਰਿਸ਼ਟੀ ਤਾਂ ਔਰਤ-ਮਰਦ ਸੰਬੰਧਾਂ ਅੰਦਰ ਕੁਦਰਤੀ ਆਕਰਸ਼ਣ ਦੇ ਨਾਲ ਨਾਲ ਭਾਵਨਾਵਾਂ ਅਤੇ ਵਿਚਾਰਾਂ ਦੀ ਸਾਂਝ ਦੀ ਮੁਤਲਾਸ਼ੀ ਹੈ