ਅਫ਼ਜ਼ਲ ਤੌਸੀਫ਼ ਅੰਕ

ਪ੍ਰਗਤੀਸ਼ੀਲ ਸਾਹਿਤ ਦੇ ਇਤਿਹਾਸ ਵਿਚ ਅਫ਼ਜ਼ਲ ਤੌਸੀਫ਼ ਬਹੁਤ ਹੀ ਉੱਚੇ ਸਥਾਨ ਦੀ ਹੱਕਦਾਰ ਹੈ। ਕਹਾਣੀ, ਨਾਵਲਿਟ, ਜੀਵਨੀ, ਰਾਜਸੀ ਤੇ ਸਮਾਜੀ ਮਸਲਿਆਂ ਉੱਤੇ ਆਧਾਰਿਤ ਲਿਖਤਾਂ ਅਤੇ ਕਾਲਮ-ਨਵੀਸੀ ਦੇ ਖੇਤਰ ਵਿਚ ਉਹਨਾਂ ਦੀਆਂ ਰਚਨਾਤਮਿਕ ਅਤੇ ਆਲੋਚਨਾਤਮਿਕ ਲਿਖਤਾਂ ਉੱਚੇ ਸਤਿਕਾਰ ਦੀਆਂ ਹੱਕਦਾਰ ਹਨ।