ਚਿਰਾਗ-੮੭

ਸੰਪਾਦਕੀ ਲੋਕਾਂ ਵਿਚ ਚੇਤਨਾ ਦੀ ਲਹਿਰ ਜਗਾ ਗਿਆ ਮੇਲਾ ਗ਼ਦਰ ਸ਼ਤਾਬਦੀ ਦਾ ਵੀਹਵੀਂ ਸਦੀ ਦੌਰਾਨ ਅੰਗ੍ਰੇਜ਼ੀ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਗਦਰ ਲਹਿਰ ਦੀ ਇਕ ਮਹੱਤਵਪੂਰਣ ਭੂਮਿਕਾ ਹੈ। ਹਕੂਮਤ ਵੱਲੋਂ ਇਸ ਭੂਮਿਕਾ ਨੂੰ ਸਦਾ ਹੀ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗ਼ਦਰ ਲਹਿਰ ਸਹੀ ਮਾਅਨਿਆਂ ਵਿਚ ਬਸਤੀਵਾਦ ਵਿਰੁੱਧ ਅੰਤਰਰਾਸ਼ਟਰੀ ਲਹਿਰ ਸੀ।.........