ਗ਼ਦਰ... ਵਿਸ਼ੇਸ਼ ਅੰਕ

ਗ਼ਦਰੀ ਯੋਧਿਆਂ ਨੇ ਬਗਾਵਤ ਦੇ ਅਰਥਾਂ ਵਿਚ ਤਬਦੀਲੀ ਕਰ ਦਿੱਤੀ। ਮਿਊਟਨੀ ਤੋਂ ਇਨਕਲਾਬ ਦੇ ਹਾਂ-ਵਾਚੀ ਅਰਥ ਗ਼ਦਰੀ ਯੋਧਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਅਥਾਂਹ ਕੁਰਬਾਨੀਆਂ ਨਾਲ਼ ਪ੍ਰਾਪਤ ਕਿਤੀ।