ਅੰਨ੍ਹੇ ਨਿਸ਼ਾਨਚੀ-ਔਲਖ਼

ਇਸ ਇਕਾਂਗੀ ਸੰਗ੍ਰਹਿ ਵਿਚ ਅਜੋਕੇ ਸਮਾਜ ਦੀਆਂ ਵਿਭੰਨ ਸਮੱਸਿਆਵਾਂ ਨੂੰ ਚਿਤਰਿਆ ਗਿਆ ਹੈ। ਇਸ ਵਿਚ ਕਿਸਾਨੀ ਦੀ ਹਾਲਤ ਤੋਂ ਲੈ ਕੇ ਧਾਰਮਿਕ ਕੱਟੜਤਾ, ਵਰਤਮਾਨ ਸਮਾਜ ਵਿਚ ਲੋਕਤੰਤਰ ਦਾ ਨਿਘਾਰ ਅਤੇ ਇਸ ਵੇਲੇ ਫੈਲੇ ਭ੍ਰਿਸ਼ਟਾਚਾਰ ਅਤੇ ਲੋਕਾਂ ਨਾਲ਼ ਕੀਤੇ ਕਦੇ ਨਾ ਪੂਰੇ ਹੋਣ ਵਾਲੇ ਵਾਅਦੇ ਆਦਿ ਦਾ ਸਮੁੱਚਾ ਚਿੱਤਰ ਪੇਸ਼ ਹੈ।- ਡਾ. ਨਰਿੰਦਰ ਸਿੰਘ ਵਿਰਕ