ਕੌਰਵ ਸਭਾ-ਮੀਤ

ਕੌਰਵ ਸਭਾ ਵਿੱਚ ਜੁਰਮ ਕਰਵਾਉਣ ਵਾਲੇ ਬਾਰਸੂਖ ਵਿਅਕਤੀ ਆਪਣੀ ਪੂੰਜੀ ਦੀ ਤਾਕਤ ਨਾਲ ਬਾਇੱਜ਼ਤ ਬਰੀ ਹੋ ਜਾਂਦੇ ਹਨ। ਸੁਧਾਰ ਘਰ ਦੇ ਛਪਣ ਨਾਲ ਮਿੱਤਰ ਸੈਨ ਮੀਤ ਦੀ ਨਾਵਲਕਾਰੀ ਦਾ ਸਿਖਰ ਮੁਕਾਮ ਆ ਜਾਂਦਾ ਹੈ। ਇਸ ਨਾਲ ਉਹ ਨਿਆਂ ਪ੍ਰਣਾਲੀ ਦੇ ਤਿੰਨਾਂ ਪ੍ਰਬੰਧਾਂ ਬਾਬਤ ਆਪਣੀ ਗਲਪਕਾਰ) ਮੁਕੰਮਲ ਕਰਨ ਦੇ ਨਾਲ_ਨਾਲ ਆਪਣੀ ਸਿਰਜਣਕਾਰੀ ਵਿੱਚ ਵੀ ਨਵੀਂ ਬੁਲੰਦੀ ਹਾਸਲ ਕਰ ਲੈਂਦਾ ਹੈ। ( ਡਾ.ਸੁਖਪਾਲ ਸਿੰਘ ਥਿੰਦ)