ਪ੍ਰੇਮ ਪ੍ਰਕਾਸ਼ ਦਾ ਕਹਾਣੀ ਜਗਤ

ਪ੍ਰੇਮ ਪ੍ਰਕਾਸ਼ ਪੰਜਾਬੀ ਕਹਾਣੀ ਵਿਚਲੇ ਸਮੂਹਿਕ ਅਵਚੇਤਨ ਨੂੰ ਰੱਦ ਕਰਦਾ ਹੈ ਅਤੇ ਆਪਣੇ ਨਿੱਜੀ ਵਿਚਾਰਾਂ ਵਿਚ ਇਸਨੂੰ ਇੱਜੜ ਮਾਨਸਿਕਤਾ ਕਹਿੰਦਾ ਹੈ। ਇਸ ਵਿਚਾਰ ਪਿਛੇ ਇਕ ਪਾਤਰ ਭੀੜ ਦੀ ਪ੍ਰਤੀਨਿਧਤਾ ਕਰਦਾ ਹੈ। ਪ੍ਰਗਤੀਵਾਦੀ ਇਸ ਵਿਚੋਂ ਜਮਾਤੀ ਚੇਤਨਾ ਅਤੇ ਜਮਾਤੀ ਵਿਹਾਰ ਨੂੰ ਉਭਾਰਦੇ ਸਨ। ਇਸ ਵਿਹਾਰ ਦੇ ਮੁਲੰਕਣ ਵਿਚੋਂ ਵਿਅਕਤੀ ਗੁੰਮ ਹੁੰਦਾ ਸੀ। (ਡਾ. ਰਜਨੀਸ਼ ਬਹਾਦਰ ਸਿੰਘ)