ਚਿਰਾਗ-70

ਕਹਾਣੀ ਪੰਜਾਬ ਅੰਕ 63_64 ਵਿਚ ਪਰਚੇ ਦੇ ਸੰਪਾਦਕ ਡਾ. ਕ੍ਰਾਂਤੀਪਾਲ ਨੇ ਪੰਜਾਬੀ ਨਾਵਲ ਬਾਰੇ ਬਹੁਤ ਸਾਰੇ ਨੁਕਤੇ ਉਠਾਏ ਹਨ ਤੇ ਪੰਜਾਬੀ ਨਾਵਲ ਦੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਨਾਵਲ ਬਾਰੇ ਉਸਦੇ ਸਾਰੇ ਹੀ ਕਥਨ ਸੰਵਾਦ ਰਚਾਉਣ ਵਾਲੇ ਹਨ। ਇਹ ਲੰਮਾ ਚੌੜਾ ਵਿਵਾਦ ਹੈ। ਕਿਸੇ ਸਮੇਂ ਇਸ ਗੱਲ ਤੇ ਵੀ ਸੰਵਾਦ ਰਚਾਵਾਂਗੇ, ਪਰੰਤੂ ਇਸ ਸਮੇਂ ਅਸੀਂ ਲੇਖ ਦੇ ਅੰਤਲੇ ਪੈਰਿਆਂ ਵਿਚ ਕਹੇ ਕੁਝ....