ਸੁਲਤਾਨ ਰਜ਼ੀਆ-ਗਾਰਗੀ

ਸੁਲਤਾਨ ਰਜ਼ੀਆ ਦਾ ਡੂੰਘਾ ਅਧਿਐਨ ਕਰਨ ਉਪਰੰਤ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਗਾਰਗੀ ਰਾਜਾ ਸ਼੍ਰੇਣੀ ਦਾ ਕਿਰਦਾਰ ਤੇ ਉਸਦੀ ਪ੍ਰਕ੍ਰਿਤੀ ਨੂੰ ਉਲੀਕਣ ਦਾ ਯਤਨ ਕਰ ਰਿਹਾ ਹੈ। ਉਸਦਾ ਇਹ ਯਤਨ ਸਿਧਾਂਤਕ ਨਹੀਂ ਸਗੋਂ ਰਾਜਾ ਸ਼੍ਰੇਣੀ ਦਾ ਅਸਲੀ ਸੁਭਾ ਕਾਰਜ ਰਾਹੀਂ ਸਪੱਸ਼ਟ ਹੁੰਦਾ ਹੈ।