ਮਹਾਂ ਪੰਡਿਤ ਚਾਰਵਾਕ

ਦੀਦਾਰ ਸਿੰਘ ਨੇ ਮਹਾਂਭਾਰਤ ਦੇ ਚਾਰਵਾਕ ਵੱਧ ਵਾਲੇ ਭਾਗ ਨੂੰ ਆਧਾਰ ਬਣਾਇਆ ਹੈ। ਸ਼ਾਂਤੀ ਪਰਵ ਪੂਰਵਾਰਧ ਦੇ ਅਠਤਾਲੀਵੇਂ ਅਧਿਆਇ ਅਨੁਸਾਰ, ਯੁਧਿਸ਼ਟਰ ਦੇ ਨਗਰ-ਪ੍ਰਵੇਸ਼ ਸਮੇਂ ਸਮੂਹ ਨਗਰਵਾਸੀ, ਨਰ-ਨਾਰੀ ਬੱਚੇ-ਬੁੱਢੇ ਪ੍ਰਤਿਨਿਧ ਵਰਗ ਤੇ ਸਭ ਤੋਂ ਵੱਧ ਪੁਰੋਹਿਤ ਤੇ ਬ੍ਰਾਹਮਣ ਅਤਿ ਪ੍ਰਸੰਨ ਹਨ।