ਨਾਟਕਕਾਰ ਗੁਰਬਖ਼ਸ਼ ਸਿੰਘ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਵਾਰਤਕਕਾਰ ਦੇ ਤੌਰ `ਤੇ ਪਹਿਲ ਮਿਲੀ ਹੈ। ਵਾਰਤਕ ਤੋਂ ਹਟ ਕੇ ਉਸ ਦੀ ਕਹਾਣੀ ਕਲਾ ਉੱਪਰ ਨਿੱਠ ਕੇ ਚਰਚਾ ਹੋਈ ਹੈ। ਪਰੰਤੂ ਨਾਟਕਕਾਰ ਦੇ ਤੌਰ `ਤੇ ਉਸ ਦੇ ਨਾਟਕਾਂ ਦਾ ਇਤਹਾਸਕ ਮੁੱਲ ਸਵੀਕਾਰ ਕਰਿਦਆਂ ਵੀ ਆਲੋਚਕਾਂ ਨੇ ਉਨ੍ਹਾਂ ਦਾ ਵਿਸਿਤ੍ਰਤ ਤੇ ਬਹੁਪੱਖੀ ਅਿਧਐਨ ਨਹੀਂ ਕੀਤਾ