ਪੰਜਾਬੀ ਲੋਕਧਾਰਾ- ਲੇਖ

ਘਾਟ ਘਾਟ ਦਾ ਪਾਣੀ

ਘਾਟ-ਘਾਟ ਦਾ ਪਾਣੀ ਸ਼ਿਵਚਰਨ ਗਿੱਲ ਦੀ ਪਹਿਲੀ ਯਾਤਰਾ ਕੇਂਦ੍ਰਿਤ ਪੁਸਤਕ ਹੈ |

ਸੰਬੰਧਾਂ ਦਾ ਰੁਪਾਂਤ੍ਰਿਤ ਰੂਪ

ਸਮਾਜ-ਸਭਿਆਚਾਰ ਅਨੁਸਾਰ ਔਰਤ-ਮਰਦ ਦੇ ਪ੍ਰਵਾਨਿਤ ਸੰਬੰਧਾਂ ਦੇ ਅੰਤਰਗਤ ਪਤੀ-ਪਤਨੀ ਵਾਲਾ ਸਰੂਪ ਹੀ ਹੋਂਦਸ਼ੀਲ ਹੁੰਦਾ ਹੈ| ਸਮਾਜ-ਸਭਿਆਚਾਰ ਵਿਚ ਪਤੀ-ਪਤਨੀ ਦਾ ਰਿਸ਼ਤਾ ਰੱਖਣ ਵਾਲੇ ਔਰਤ-ਮਰਦ ਜਿਥੇ ਸਰੀਰਕ ਤੌਰ ਤੇ ਕਾਮ-ਸੰਬੰਧ ਸਿਰਜਦੇ ਹਨ, ਉਥੇ ਇਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਮੋਹ-ਪਿਆਰ ਅਧੀਨ ਇਕੱਠੇ ਰਹਿ ਕੇ ਗੁਜ਼ਾਰਨਾ ਵੀ ਹੁੰਦਾ ਹੈ

ਅਣਖੀ-ਗਲਪ ਦ੍ਰਿਸ਼ਟੀ

ਔਰਤ-ਮਰਦ ਸੰਬੰਧਾਂ ਨੂੰ ਪੇਸ਼ ਕਰਦਿਆਂ ਅਣਖੀ ਦੀ ਰਚਨਾ-ਦ੍ਰਿਸ਼ਟੀ ਔਰਤ-ਮਰਦ ਦੇ ਪ੍ਰਵਾਨਿਤ ਸੰਬੰਧ, ਅਪ੍ਰਵਾਨਿਤ ਸੰਬੰਧ ਅਤੇ ਪ੍ਰੇਮ ਸੰਬੰਧਾਂ ਦਾ ਨਿਖੇੜਾ ਕਰਨ ਤੱਕ ਸੀਮਿਤ ਨਹੀਂ ਹੈ, ਉਸ ਦੀ ਰਚਨਾ-ਦ੍ਰਿਸ਼ਟੀ ਤਾਂ ਔਰਤ-ਮਰਦ ਸੰਬੰਧਾਂ ਅੰਦਰ ਕੁਦਰਤੀ ਆਕਰਸ਼ਣ ਦੇ ਨਾਲ ਨਾਲ ਭਾਵਨਾਵਾਂ ਅਤੇ ਵਿਚਾਰਾਂ ਦੀ ਸਾਂਝ ਦੀ ਮੁਤਲਾਸ਼ੀ ਹੈ

ਪੰਜਾਬੀ ਲੋਕ ਵਿਸ਼ਵਾਸ

ਲੋਕਧਾਰਾ ਕਿਸੇ ਭੂਗੋਲਿਕ ਖਿੱਤੇ ਵਿਚ ਵੱਸਦੇ ਲੋਕਾਂ ਦੀ ਮਾਨਸਿਕਤਾ ਦਾ ਮਹੱਤਵਪੂਰਨ ਸਭਿਆਚਾਰਕ ਵਿਰਸਾ ਹੁੰਦੀ ਹੈ। ਲੋਕਧਾਰਾ ਕਿਸੇ ਸਮਾਜ ਵਿਚ ਵੱਸਦੇ ਲੋਕਾਂ ਦੀ ਮਾਨਸਿਕਤਾ ਨਾਲ ਗਹਿਨ ਰੂਪ ਵਿਚ ਜੁੜੀ ਹੁੰਦੀ ਹੈ। ਲੋਕ-ਵਿਸ਼ਵਾਸ ਜਿਥੋ ਲੋਕ ਮਾਨਸਿਕਤਾ ਦੀ ਅਭਿਵਿਅਕਤੀ ਕਰਦੇ ਹਨ।

ਬੁਲ੍ਹੇ ਸ਼ਾਹ ਦਾ ਕਲਾਮ-ਸੰਦੀਪ

ਬੁੱਲ੍ਹੇ ਸ਼ਾਹ ਦੇ ਕਲਾਮ ਨੂੰ ਘੋਖਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬੁੱਲ੍ਹੇ ਸ਼ਾਹ ਨੇ ਆਪਣੇ ਕਲਾਮ ਵਿੱਚ ਪੰਜਾਬੀ ਲੋਕ ਸਾਹਿਤ ਵਿੱਚ ਪ੍ਰਚਲਿਤ ਰੂੜੀਆਂ ਜਾਂ ਮੋਟਿਫਾਂ ਦੀ ਪੇਸ਼ਕਾਰੀ ਕੀਤੀ ਹੈ|

ਬਰਤਾਨੀਆ ਵਿਚ ਸਿੱਖ ਸੰਪ੍ਰਦਾਇ-ਸੰਦੀਪ ਚਾਹਲ

ਬਰਤਾਨੀਆ ਵਿਚ ਭਾਰਤੀ ਪੰਜਾਬੀਆਂ ਨੂੰ ਵਸਦਿਆਂ ਇਕ ਸਦੀ ਤੋਂ ਉਪਰ ਦਾ ਸਮਾਂ ਹੋ ਗਿਆ ਹੈ|ਅੱਜ ਇਹ ਪਰਵਾਸੀ ਪੰਜਾਬੀ ਭਾਈਚਾਰਾ ਬਰਤਾਨਵੀ ਸਮਾਜ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ,

ਪਰਤਾਪੀ ਨਾਵਲ ਦਾ ਸਮਾਜ

ਅਣਖੀ ਆਪਣੇ ਨਾਵਲਾਂ ਦੇ ਪਾਤਰਾਂ ਦੇ ਆਰਥਿਕ ਸੰਕਟ ਨੂੰ ਪੇਸ. ਕਰਨ ਲੱਗਿਆ ਮੁੱਖ ਤੌਰ ਤੇ ਉਨ੍ਹਾਂ ਦੇ ਆਪਸੀ ਝਗੜੇ, ਸਮਾਜ ਵਿਚ ਵਾਹ-ਵਾਹ ਖੱਟਣ ਲਈ ਜਾਂ ਪਿੰਡ ਉੱਤੇ ਰੋਹਬ ਪਾਉਣ ਲਈ ਵਿਆਹਾਂ ਆਦਿ ਰਸਮਾਂ `ਤੇ ਕੀਤਾ ਅੰਨਾ ਖ਼ਰਚ ਅਤੇ ਜ਼ਮੀਨ ਦੀ ਕਿਸਾਨੀ ਵੀ ਪੈਦਾਵਾਰ |

ਕਗੀਰ ਬਾਣੀ ਵਿਚ ਦਲਿਤ ਚੇਤਨਾ-ਗਗਨਦੀਪ

ਉਪਰੋਕਤ ਵਿਚਾਰ-ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕਬੀਰ ਜੀ ਆਪਣੇ ਸਮੇਂ ਦੇ ਉਹ ਕ੍ਰਾਂਤੀਕਾਰੀ ਸਨ ਜਿਹਨਾਂ ਨੇ ਸਮਾਜ ਦੀ ਸੋਚ ਵਿੱਚ ਇੱਕ ਤਬਦੀਲੀ ਲੈ ਆਉਂਦੀ ਜਿਸ ਵਿੱਚ ਹਰ ਵਿਅਕਤੀ ਨੂੰ ਬਰਾਬਰ ਦਾ ਹੱਕ, ਸਮਾਨਤਾ, ਸੁਤੰਤਰਤਾ ਤੇ ਆਪਣੇ ਹੱਕਾਂ ਲਈ ਜਿਉਣ ਤੇ ਮਰਨ ਦਾ ਨਜ਼ਰੀਆ ਦਿੱਤਾ|

ਰੂਪ ਵਿਧਾਵਾਂ ਦਾ ਉਦਭਵ

ਰੂਪ ਵਿਧਾਵਾਂ ਦਾ ਉਦਭਵ

ਕਬੀਰ ਬਾਣੀ ਵਿਚ ਦਲਿਤ ਚੇਤਨਾ-ਗਗਨਦੀਪ

ਉਪਰੋਕਤ ਵਿਚਾਰ-ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕਬੀਰ ਜੀ ਆਪਣੇ ਸਮੇਂ ਦੇ ਉਹ ਕ੍ਰਾਂਤੀਕਾਰੀ ਸਨ ਜਿਹਨਾਂ ਨੇ ਸਮਾਜ ਦੀ ਸੋਚ ਵਿੱਚ ਇੱਕ ਤਬਦੀਲੀ ਲੈ ਆਉਂਦੀ ਜਿਸ ਵਿੱਚ ਹਰ ਵਿਅਕਤੀ ਨੂੰ ਬਰਾਬਰ ਦਾ ਹੱਕ, ਸਮਾਨਤਾ, ਸੁਤੰਤਰਤਾ ਤੇ ਆਪਣੇ ਹੱਕਾਂ ਲਈ ਜਿਉਣ ਤੇ ਮਰਨ ਦਾ ਨਜ਼ਰੀਆ ਦਿੱਤਾ|

ਪੰਜਾਬੀ ਭਾਸ਼ਾ ਸਿਖਿਆ `ਤੇ ਅੰਗ੍ਰੇਜ਼ੀ ਪ੍ਰਭਾਵ

ਪੰਜਾਬੀ ਭਾਸ਼ਾ ਦੇ ਬਿਹਤਰ ਭਵਿੱਖ ਲਈ ਅਤੇ ਅੰਗਰੇਜੀ ਭਾਸ਼ਾ ਦੀ ਸੰਚਾਰ ਯੋਗਤਾ `ਚ ਨਿਪੁੰਨਤਾ ਲਈ ਭਾਸ਼ਾ ਮਾਹਿਰ ਅਧਿਆਪਕਾਂ ਦਾ ਪ੍ਰਬੰਧ ਜ਼ਰੂਰੀ ਹੈ ...

ਦਲਿਤ ਚੇਤਨਾ - ਡਾ. ਕਰਨੈਲ ਚੰਦ

ਵਰਤਮਾਨ ਸਮੇਂ ਵਿਚ ਦਲਿਤ ਚੇਤਨਾ ਦਾ ਸਵਾਲ ਪੂਰੇ ਭਾਰਤ ਵਿਚ ਇਕ ਚਰਚਾ-ਗਤ ਸੰਕਲਪ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਵਿਸ਼ੇਸ਼ ਕਰ ਪਿਛਲੇ ਇਕ ਦਹਾਕੇ ਤੋਂ ਤਾਂ ਇਹ ਮਸਲਾ ਹੀ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਲੋਕ ਸਾਹਿਤ ਰੂਪ ਅਖਾਣ-ਰੁਪਿੰਦਰਜੀਤ

ਪੰਜਾਬੀ ਆਖਾਣਾਂ ਵਿਚਲਾ ਬਿੰਬ ਵਿਧਾਨ ਵੀ ਸਮਕਾਲੀ ਤੱਤਾਂ ਦੀ ਸੰਪੂਰਨ ਜਾਣਕਾਰੀ ਦਿੰਦਾ ਹੋਇਆ, ਪੰਜਾਬੀ ਵਿਰਾਸਤ ਨੂੰ ਸਾਂਭਣ ਵਾਲੇ ਕੋਸ਼ ਦਾ ਹੀ ਕੰਮ ਕਰ ਰਿਹਾ ਹੈ।

ਲੋਕ-ਨਾਟ ਰੂਪ-ਰੁਪਿੰਦਰਜੀਤ

ਪੰਜਾਬ ਦੇ ਰੰਗਮਚ ਦੀ ਇਹ ਲੋਕ-ਲਕਾ, ਲੋਕ ਜੀਵਨ ਵਿੱਚੋਂ ਉਪਜੀ ਅਤੇ ਵਿਗਸੀ ਹੋਣ ਕਰਕੇ ਆਪਣੀ ਪਰੰਪਰਾਗਤ ਨੁਹਾਰ ਨੂੰ ਕਾਇਮ ਰੱਖੀ ਬੈਠੀ ਹੈ।

ਪ੍ਰੇਮ ਬਰਨਾਲ਼ਵੀ ਪਰਵਤ ਪੁੱਤਰੀ

ਹਰਿਆਣਾ ਪ੍ਰਾਂਤ ਵਿਚ ਪੰਜਾਬੀ ਦੇ ਸਾਹਿਤਕ ਹਰਿਆਣਾ ਪ੍ਰਾਂਤ ਵਿਚ ਪੰਜਾਬੀ ਖੇਤਰ ਨੂੰ ਪ੍ਰਫੁੱਲਤ ਕਰਨ ਵਿਚ ਪ੍ਰੇਮ ਸਿੰਘ ਬਰਨਾਲਵੀ ਦਾ ਵੀ ਯੋਗਦਾਨ ਹੈ।

ਮਿੱਟੀ ਦੀ ਮਹਿਕ ਕਰਮਜੀਤ

ਲੋਕ ਸਾਹਿਤ ਦਾ ਇਕ ਮਹੱਤਵਪੂਰਣ ਭਾਗ ਲੋਕ ਗੀਤ ਹਨ। ਇਹ ਕਿਸੇ ਜਾਤੀ ਸਮੂਹ ਦੀਆਂ ਇੱਛਾਵਾਂ, ਭਾਵਨਾਵਾਂ ਤੇ ਕਲਪਨਾਵਾਂ ਦਾ ਮੌਖਿਕ ਰੂਪ ਵਿਚ ਲੈਆਤਮਕ ਪ੍ਰਗਟਾਵਾ ਹੁੰਦੇ ਹਨ। ਲੋਕ ਗੀਤ ਕਿਸੇ ਸਮਾਜ ਸਭਿਆਚਾਰ ਦਾ ਦਰਪਣ ਵੀ ਹੁੰਦੇ ਹਨ।

ਦਰਸ਼ਨ ਧੀਰ ਹਾਸ਼ੀਏ

ਦਰਸ਼ਨ ਸਿੰਘ ਧੀਰ ਪਰਵਾਸੀ ਪੰਜਾਬੀ ਸਾਹਿਤ ਵਿਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਾਧਾ ਕਰਨ ਵਾਲਾ ਇਕ ਅਜਿਹਾ ਸਥਾਪਿਤ ਹੋ ਚੁੱਕਾ ਨਾਵਲਕਾਰ ਹੈ ਜਿਸ ਕੋਲ ਪਰਵਾਸ ਦਾ ਵਿਸ਼ਾਲ ਅਤੇ ਗਹਿਰਾ ਅਨੁਭਵ ਹੈ।

ਕਹਾਣੀਕਾਰ ਜਰਨੈਲ ਸਿੰਘ

ਪਰਵਾਸੀ ਪੰਜਾਬੀ ਕਹਾਣੀ ਦਾ ਮੁੱਢਲਾ ਦੌਰ ਬਰਤਾਨੀਆ ਤੋਂ ਸ਼ੁਰੂ ਹੋਇਆ। ਮੁੱਢਲੀ ਪਰਵਾਸੀ ਕਹਾਣੀ ਦੀ ਮੂਲ ਸੁਰ ਉਦਰੇਵੇਂ ਵਾਲੀ ਸੀ। ਜਿਹੜੀ ਪਰਦੇਸ ਦੇ ਪ੍ਰਸੰਗ ਵਿਚ ਪੈਦਾ ਹੁੰਦੀ ਸੀ।

ਕਹਾਣੀ ਟਾਵਰਜ਼ ਦਾ ਅਧਿਐਨ

ਟਾਵਰਜ਼ ਕਹਾਣੀ ਸੰਗ੍ਰਹਿ ਦੀ ਟਾਵਰਜ਼ ਕਹਾਣੀ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਪੰਜਾਬੀ ਕਹਾਣੀ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਕੜ ਮਜਬੂਤ ਕਰ ਰਹੀ ਹੈ।

ਫਲੋਰਾ ਸਟੀਲ-ਡਾ. ਜਸਵੰਤ ਰਾਏ

ਫਲੋਰਾ ਏ. ਸਟੀਲ ਦੁਆਰਾ ਸੰਪਾਦਿਤ ਪੁਸਤਕ "ਟੇਲਜ਼ ਆਫ ਪੰਜਾਬ" ਵਿਚ 43 ਲੋਕ ਕਹਾਣੀਆਂ ਹਨ।

ਲੋਕ ਨਾਟਕ

ਲੋਕ ਨਾਟਕ ਨੂੰ ਲੋਕਧਾਰਾ ਦੇ ਸੁਤੰਤਰ ਰੂਪ ਵਜੋਂ ਸਵੀਕਾਰਿਆ ਜਾਵੇ ਜਾਂ ਇਸ ਨੂੰ ਲੋਕ-ਸਾਹਿਤ ਦੇ ਰੂਪਾਂ ਦੇ ਅੰਤਰਗਤ ਵਿਚਾਰਿਆ ਜਾਵੇ ਜਾਂ ਫਿਰ ਇਸ ਨੂੰ ਲੋਕ ਕਲਾ ਦਾ ਇਕ ਅੰਗ ਮੰਨ ਲਿਆ ਜਾਵੇ ਇਸ ਵਿਚਾਰ ਸੰਬੰਧੀ ਪੰਜਾਬੀ ਦੇ ਲੋਕਧਾਰਾ ਸ਼ਾਸਤਰੀ ਇਕ ਮੱਤ ਨਹੀਂ ਹਨ

ਮੈਂ ਸ਼ਿਖੰਡੀ ਨਹੀਂ

ਮੈਂ ਸ਼ਿਖੰਡੀ ਨਹੀਂ

ਬੰਦਾ ਬਹਾਦਰ-ਇਤਿਹਾਸਕ ਦੁਖਾਂਤ

ਇਸ ਦ੍ਰਿਸਟੀ ਤੋਂ ਇਹ ਏਕਤਾ ਬੰਦਾ ਬਹਾਦਰ ਦੇ ਦੁਖਾਂਤ ਨੂੰ ਸੰਪੂਰਨ ਰੂਪ ਵਿਚ ਪੇਸ. ਕਰਨ ਵਿਚ ਸਫ਼ਲ ਦਿਖਾਈ ਦਿੰਦੀ ਹੈ |

ਪੰਜਾਬੀ ਸਭਿਆਚਾਰ-ਬਦਲਦੇ ਪਰਿਪੇਖ

ਸਭਿਆਚਾਰ ਮਨੁੱਖੀ ਵਿਵਹਾਰ ਦਾ ਉਹ ਪੱਖ ਹੈ, ਜੋ ਉਸਨੂੰ ਬਾਕੀ ਸਾਰੇ ਪ੍ਰਾਣੀ-ਜਗਤ ਤੋ. ਵੱਖਰਾ ਸਿੱਧ ਕਰਦਾ ਹੈ |

ਬਾਵਾ ਬਲਵੰਤ ਦੀ ਵਿਚਾਰਧਾਰਾ

ਪੰਜਾਬੀ ਕਾਵਿਧਾਰਾ ਦੇ ਪ੍ਰਵਾਹ ਵਿਚ ਬਾਵਾ ਬਲਵੰਤ ਇਕ ਅਜਿਹਾ ਕਵੀ ਹੈ ਜਿਸ ਦੀ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਇਕਾਗਰਤਾ ਪਾਈ ਜਾਂਦੀ ਹੈ। ਉਹ ਸ਼ੁਰੂ ਤੋਂ ਅਖੀਰ ਤੱਕ ਪ੍ਰਗਤੀਵਾਦੀ ਰਿਹਾ ਹੈ

ਜੁਝਾਰਵਾਦੀ ਕਾਵਿ

ਪੰਜਾਬੀ ਕਵਿਤਾ ਦੇ ਇਤਿਹਾਸ ਦਾ ਵਿਸ਼ਲੇਸ਼ਣ ਕਰਦੇ ਸਮੇਂ ਡਾ ਰਵੀ ਦੀ ਵੱਡੀ ਪ੍ਰਾਪਤੀ ਜੁਝਾਰਵਾਦੀ ਕਵਿਤਾ ਸੰਬੰਧੀ ਅਧਿਐਨ ਪ੍ਰਸਤੁਤ ਕਰਨ ਵਿਚ ਹੈ।

ਲੋਕਯਾਨ ਅਤੇ ਇਤਿਹਾਸ

ਇਸ ਤਰ੍ਹਾਂ ਲੋਕਯਾਨ ਅਤੇ ਲੋਕ-ਇਤਿਹਾਸ ਵਿਚ ਬਹੁਤ ਕੁਝ ਸਾਂਝਾ ਹੈ। ਇਨ੍ਹਾਂ ਦੋਹਾਂ ਦੀ ਸਮਗ੍ਰੀ ਜਿਥੇ ਇਕੋ ਹੀ ਹੁੰਦੀ ਹੈ ਉੱਥੇ ਇਹ ਦੋਵੇਂ ਇਕ ਦੂਸਰੇ ਤੇ ਆਧਾਰਿਤ ਵੀ ਹੁੰਦੇ ਹਨ ਅਤੇ ਇਕ ਦੂਸਰੇ ਦੇ ਪੂਰਕ ਵੀ। ਦੋਹਾਂ ਦਾ ਆਪਸ ਵਿੱਚ ਬੜਾ ਗਹਿਰਾ ਸੰਬੰਧ ਹੈ।

ਮਨੋਰਥ ਭਰਾਂਤੀ

ਸੰਰਚਨਾਵਾਦੀ ਤੇ ਰੂਪਵਾਦੀ ਆਲੋਚਨਾ ਦਾ ਵੀ ਇਹੋ ਵਿਚਾਰ ਹੈ ਕਿ ਲੇਖਕ ਦੇ ਮਨੋਰਥ ਤੱਕ ਪਹੁੰਚਣਾ ਕਠਿਨ ਹੈ। ਕਿਸੇ ਸਾਹਿਤ ਰਚਨਾ ਦੇ ਮੁਲਾਂਕਣ ਲਈ ਲੇਖਕ ਦੇ ਰਚਨਾ ਮਨੋਰਥ ਬਾਰੇ ਨਾ ਤਾਂ ਪਤਾ ਲਗ ਸਕਦਾ ਹੈ ਤੇ ਨਾ ਹੀ ਇਸਦੀ ਲੋੜ ਹੈ।

ਸਾਹਿਤ ਸਮੀਖਿਆ ਦੇ ਸੰਦਰਭ

ਸਮੀਖਿਆ ਦਾ ਮੁੱਖ ਪ੍ਰਯੋਜਨ, ਉਸ ਸਮੀਖਿਆ-ਸਿਧਾਂਤ ਨੂੰ ਨਿਰਧਾਰਤ ਕਰਨਾ ਹੈ, ਜਿਸ ਵਿੱਚ ਸਮੀਖਿਆ ਰਚਨਕਾਰ ਦੇ ਜੀਵਨ-ਸੰਬੰਧੀ ਵੇਰਵਿਆਂ ਤੇ ਰਚਨਾ ਦੇ ਮੂਲ ਵਸਤੂ ਨਾਲ ਸੰਬੰਧ ਤੱਥਾਂ ਨੂੰ ਮਹੱਤਤਾ ਨਹੀਂ ਦਿੰਦਾ, ਸਗੋਂ ਆਪਣੀ ਅਧਿਐਨ-ਦ੍ਰਿਸ਼ਟੀ ਸਾਹਿਤ-ਕਿਰਤ ਦੀ ਸੰਰਚਨਾ ਉਪਰ ਕੇਂਦਰਿਤ ਕਰਦਾ ਹੈ।

ਸੂਫ਼ੀ ਕਾਵਿ...ਰਵੀ ਚਿੰਤਨ

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਮੁੱਚੇ ਮੱਧਕਾਲੀਨ ਪੰਜਾਬੀ ਸਾਹਿਤ ਪ੍ਰਤਿ ਡਾ ਰਵੀ ਦੀ ਪਹੁੰਚ ਉਦਾਰਵਾਦੀ ਹੈ। ਉਹ ਇਸਨੂੰ ਪੰਜਾਬ ਦੇ ਇਤਿਹਾਸ ਦਾ ਇਕ ਅਜਿਹਾ ਦੌਰ ਮੰਨਦਾ ਹੈ

ਪਰਵਾਸੀ ਪੰਜਾਬੀ ਸਾਹਿਤ-ਰਾਜਸੀ ਅਵਚੇਤਨ

ਪ੍ਰਵਾਸੀ ਪੰਜਾਬੀ ਕਾਵਿ ਬਾਰੇ ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਚਾਹੇ ਉਹ ਪਰੰਪਰਾ ਤੇ ਆਧੁਨਿਕਤਾ ਦੇ ਟਕਰਾਅ ਨੂੰ ਚਿਤਰੇ ਜਾਂ ਪੀੜੀਆਂ ਦੇ ਪਾੜੇ ਨੂੰ ਜਾਂ ਮਾਨਵੀ ਤੇ ਪਰਿਵਾਰਿਕ ਰਿਸ਼ਤਿਆਂ ਨੂੰ

ਖੋਜ ਅਤੇ ਆਲੋਚਨਾ

ਸਾਹਿਤਕ ਖੇਤਰ ਵਿੱਚ ਖੋਜ-ਪਰਕ ਆਲੋਚਨਾ ਅਤੇ ਆਲੋਚਨਾ ਪਰਕ ਖੋਜ ਦੀ ਹੋਂਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।

ਲੋਕਯਾਨ ਅਤੇ ਪ੍ਰਕਾਰਜ

ਲੋਕਯਾਨ ਕਿਸੇ ਵੀ ਕੌਮ ਦੀ ਸੰਸਕ੍ਰਿਤੀ ਦੀ ਨੀਂਹ ਹੈ ਕਿਉਂਕਿ ਇਹ ਜਨ ਸਾਧਾਰਨ ਦੀਆਂ ਸਿਰਜਣਾਤਮਕ ਸ਼ਕਤੀਆਂ ਦਾ ਬਲਵਾਨ ਪ੍ਰਗਟਾਅ ਹੈ।

ਲੋਕ ਕਥਾ ਦਾ ਰੰਗਮੰਚੀ ਪਾਠ ਰੁਪਾਂਤਰਣ

ਪਾਲੀ ਨਾਟਕ ਦੇ ਸਾਧਾਰਨ ਪਾਤਰਾਂ ਰਾਹੀਂ ਪਾਠਕਾਂ ਤਕ ਇਕ ਅਸਾਧਾਰਨ ਗੱਲ ਪਚਾਉਣ ਦਾ ਯਤਨ ਕਰਦਾ ਹੈ। ਕਥਾ ਬਹੁਤ ਥੋੜ੍ਹੀ ਪਰ ਸਿਰਜਿਆ ਕਥਨ ਬਹੁਤ ਵੱਡਾ।

ਵੈਦਿਕ ਸੰਸਕ੍ਰਿਤੀ-ਵਰਣ ਵਿਵਸਥਾ : ਲੱਕੀ ਸ਼ਰਮਾ

ਸਪੱਸ਼ਟ ਹੈ ਇਹ ਵੰਡ ਕਰਮ ਅਧਾਰਿਤ ਸੀ| ਪਰੰਤੂ ਮਨੂੰਸਮ੍ਰਿਤੀ ਅਤੇ ਯਗਵਲਕਯ ਸਮ੍ਰਿਤੀ ਵਿਚ ਪਹਿਲੀ ਵਾਰ ਕਰਮ ਦੀ ਥਾਂ ਤੇ ਜਨਮ ਅਧਾਰਿਤ ਵਰਣ ਵਿਵਸਥਾ ਦੀ ਗੱਲ ਕੀਤੀ ਗਈ|

ਅਜੋਕੇ ਪੰਜਾਬੀ ਗੀਤ

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਗੀਤਾਂ ਨੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਅਤੇ ਆਕਰਸ਼ਿਤ ਕੀਤਾ ਹੈ|ਸਿਰਫ ਪੰਜਾਬੀ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਦੂਸਰੇ ਭਾ੍ਹਾਈ ਸਮੂਂਹ (ਗੈਰ ਪੰਜਾਬੀ) ਵੀ ਇਸਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹੇ|

ਗੁਰੂ ਨਾਨਕ ਬਾਣੀ ਦੀ ਕਾਵਿ-ਕਲਾ

ਪੰਜਾਬੀ ਵਿੱਚ ਉਸ ਸਮੇਂ ਸ਼ਬਦਾਂ ਦੀ ਕਮੀ ਸੀ ਪਰ ਗੁਰੂ ਨਾਨਕ ਸਾਹਿਬ ਨੇ ਇਸ ਕੱਚੇ ਪਿੱਲੇ ਸਾਧਨ ਨੂੰ ਬੜੀ ਕਾਮਯਾਬੀ ਨਾਲ ਵਰਤਿਆ| ਜਨਸਧਾਰਨ ਦੀ ਬੋਲੀ ਰਾਹੀਂ, ਅਮਰ ਸਾਹਿਤਕ ਕਿਰਤ ਬਣਨ ਤੇ ਜਿੰਨਾ ਮਾਣ ਕੀਤਾ ਜਾ ਸਕੇ ਉਨ੍ਹਾਂ ਹੀ ਥੋੜ੍ਹਾ ਹੈ|

ਰਵਿਦਾਸ ਬਾਣੀ...ਕਾਵਿ ਜੁਗਤਾਂ

ਉਪਰੋਕਤ ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਭਗਤ ਰਵਿਦਾਸ ਦੀ ਬਾਣੀ ਜਿੱਥੇ ਵਿਸ਼ੇ ਪੱਖੋਂ ਸਾਰਥਕ ਹੈ, ਉੱਥੇ ਕਲਾਤਮਕ ਗੁਣਾਂ ਨਾਲ ਭਰਪੂਰ ਹੈ | ਵੱਖ-ਵੱਖ ਕਲਾਤਮਿਕ ਜੁਗਤਾਂ, ਭਗਤ ਰਵਿਦਾਸ ਜੀ ਦੀ ਬਾਣੀ ਨੂੰ ਸਾਹਿਤਕ ਪੱਖੋਂ ਸ਼੍ਰੇਸ਼ਟ ਰਚਨਾ ਹੋਣ ਦਾ ਗੌਰਵ ਪ੍ਰਧਾਨ ਕਰਵਾਉਦੀਆਂ ਹਨ |

ਬਰਤਾਨੀਆਂ ਵਿਚ ਪੰਜਾਬੀ ਦੀ ਸਥੀਤੀ-ਸੰਦੀਪ

ਬਰਤਾਨੀਆ ਵਿਚ ਪੰਜਾਬੀ ਭਾਸ਼ਾ ਦੀ ਤਾਲੀਮ ਬੱਚਿਆਂ ਨੂੰ ਦੇਣ ਵਿਚ ਗੁਰਦੁਆਰੇ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਹਨ। "ਗੁਰਦੁਆਰਿਆਂ ਵੱਲੋਂ ਪਿਛਲਿਆਂ ਤੀਹਾਂ ਸਾਲਾਂ ਤੋਂ ਪੰਜਾਬੀ ਸਕੂਲ ਚਲਾਏ ਜਾ ਰਹੇ ਹਨ।

ਬਰਤਾਨਵੀ ਨਾਵਲ : ਜਾਤ ਪਾਤ ਸਮੱਸਿਆ-ਸੰਦੀਪ

ਬ੍ਰਿਟਿਸ਼ ਬੌਰਨ ਦੇਸੀ ਨਾਲ ਵਿਚ ਪਰਵਾਸੀ ਪੰਜਾਬੀ ਖਾਸ ਕਰਕੇ ਜੱਟ ਭਾਈਚਾਰੇ ਨੂੰ ਆਪਣੀਆਂ ਧੀਆਂ ਦੁਆਰਾ ਅੰਤਰਨਸਲੀ ਵਿਆਹ ਕਰਨ ਦੇ ਸਿਲਸਿਲੇ ਨੂੰ ਇਕ ਘੋਰ ਸੰਤਾਪ ਵਾਂਗ ਭੋਗਦਿਆਂ ਪੇਸ਼ ਕੀਤਾ ਗਿਆ ਹੈ।

ਪੰਜਾਬੀ ਧੁਨੀ ਵਿਉਂਤ...ਇੰਦਰਾ ਵਿਰਕ

੧੦ ਭਾਸ਼ਾ ਦਾ ਬੁਨਿਆਦੀ ਰੂਪ ਮੌਖਿਕ ਸੀ| ਇਸ ਨੂੰ ਅੰਕਿਤ ਕਰਨ ਦੇ ਉਪਰਾਲੇ ਮਨੁੱਖ ਦੇ ਵਿਕਾਸ ਦੇ ਪਿਛਲੇ ਪੜਾਵਾਂ ਦੀ ਕੋਸ਼ਿਸ਼ ਅਤੇ ਪ੍ਰਪਤੀ ਮੰਨੀ ਜਾਂਦੀ ਹੈ। ਭਾਸ਼ਾ ਦੇ ਮੌਖਿਕ ਅਤੇ ਲਿਖਤੀ ਰੂਪਾਂ ਦੀਆਂ ਅੰਤਰ ਸੰਬੰਧਿਤ ਵਿਸ਼ੇਸ਼ਤਾਵਾਂ ਅਤੇ ਸੀਮਾਵਾਂ ਹਨ| ਭਾਸ਼ਾ ਦਾ ਬੁਨਿਆਦੀ ਰੂਪ ਮੌਖਿਕ ਸੀ| ਇਸ ਨੂੰ ਅੰਕਿਤ ਕਰਨ ਦੇ ਉਪਰਾਲੇ ਮਨੁੱਖ ਦੇ ਵਿਕਾਸ ਦੇ ਪਿਛਲੇ ਪੜਾਵਾਂ ਦੀ ਕੋਸ਼ਿਸ਼ ਅਤੇ ਪ੍ਰਪਤੀ ਮੰਨੀ ਜਾਂਦੀ ਹੈ। ਭਾਸ਼ਾ ਦੇ ਮੌਖਿਕ ਅਤੇ ਲਿਖਤੀ ਰੂਪਾਂ ਦੀਆਂ ਅੰਤਰ ਸੰਬੰਧਿਤ ਵਿਸ਼ੇਸ਼ਤਾਵਾਂ ਅਤੇ ਸੀਮਾਵਾਂ ਹਨ|

ਕਰੀਰ ਦੀ ਢੀਂਗਰੀ...ਇੰਦਰਾ ਵਿਰਕ

ਗੁਰਦਿਆਲ ਸਿੰਘ ਯਥਾਰਥਮਈ ਗਲਪ-ਦ੍ਰਿਸ਼ਟੀ ਵਾਲਾ ਸਫ਼ਲ ਗਲਪਕਾਰ ਹੈ| ਆਂਚਲਿਕ ਭਾਸ਼ਾ ਦੀ ਵਰਤੋਂ ਦਾ ਸ਼ਾਹਕਾਰ ਅਤੇ ਹੋਣ ਕਰਕੇ ਉਹ ਸੰਕੇਤਕ ਸ਼ਬਦਾਵਲੀ ਰਾਹੀਂ ਯਥਾਰਥ ਦੀਆਂ ਪਰਤਾਂ ਨੂੰ ਬਹੁਅਰਥਕ ਪੱਧਰ ਤੇ ਪੇਸ਼ ਕਰਦਾ ਹੈ|